ਬੱਬਰਾਂ ਨੇ ਗੁਰੂ-ਆਸ਼ੇ ਨੂੰ ਮੁੱਖ ਰੱਖ ਕੇ ਅਜ਼ਾਦੀ ਦੀ ਜੰਗ ਲੜੀ। ਉੇਹ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਉਹਨਾਂ ਬੋਲਾਂ ਨੂੰ ਸਾਰਥਕ ਮੰਨਦੇ ਸਨ ਕਿ “ਨਿਆਂ-ਪੂਰਵਕ ਰਾਜ-ਕਾਜ ਵਿੱਚ ਅਸੀਂ ਕੋਈ ਅੜਿੱਕਾ ਨਹੀਂ ਡਾਹੁਣਾ, ਪਰ ਸਾਡੇ ਧਾਰਮਿਕ ਸੰਸਕਾਰਾਂ ਨੂੰ ਮੇਟਣ ਵਾਲ਼ੇ ਜ਼ਾਲਮ ਰਾਜ ਦੀਆਂ, ਸਤਿਗੁਰੂ-ਅਕਾਲ ਪੁਰਖ ਦੇ ਆਸਰੇ ਅਸੀਂ ਜੜ੍ਹਾਂ ਹਿਲਾ ਦੇਣੀਆਂ ਹਨ…।”
ਬੱਬਰਾਂ ਨੇ ਪੁਰਾਤਨ ਬੱਬਰ ਅਕਾਲੀਆਂ ਦੀਆਂ ਲੀਹਾਂ ‘ਤੇ ਚੱਲਦਿਆਂ ਆਪਣੇ ਗੁਰੀਲਾ ਯੁੱਧ ਨੂੰ ਤੋਰਿਆ, ਜੋ ਵੀ ਐਕਸ਼ਨ ਕਰਦੇ ਸਨ, ਓਸ ਥਾਂ ‘ਤੇ ਉਸ ਦੀ ਜ਼ਿੰੰਮੇਵਾਰੀ ਕਬੂਲਦਿਆਂ ਓਥੇ ਚਿੱਠੀ ਰੱਖੀ ਜਾਂਦੀ ਸੀ। ਬੱਬਰਾਂ ਨੇ ਮਹਾਨ ਇਤਿਹਾਸਕ ਨਾਵਲ ‘ਗੋਲ਼ੀ ਚਲਦੀ ਗਈ’ ਤੋਂ ਕਾਫ਼ੀ ਪ੍ਰੇਰਨਾ ਲਈ।
Tawarikh Babbar Khalsa Part 1 (Karamjit Singh Sikhanwala)
Availability:
Out stock
INR 500.00
Out of stock
Reviews
There are no reviews yet.