ਸਮੱਗਰੀ 'ਤੇ ਜਾਓ

ਨਜ਼ਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Taranpreet Goswami (ਗੱਲ-ਬਾਤ | ਯੋਗਦਾਨ) ("नज़र" ਸਫ਼ੇ ਦਾ ਤਰਜਮਾ ਕਰਕੇ ਬਣਾਇਆ ਗਿਆ) ਦੁਆਰਾ ਕੀਤਾ ਗਿਆ 03:49, 3 ਅਗਸਤ 2024 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋਂ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਤੁਰਕੀ ਸ਼ੈਲੀ ਨਜ਼ਰ ਬੋਨਚੁਗੁ (ਬੁਰੀ ਨਜ਼ਰ ਨੂੰ ਰੋਕਣ ਲਈ ਪੱਥਰ)

ਨਜ਼ਰ ਉਸ ਦ੍ਰਿਸ਼ਟੀ ਨੂੰ ਕਿਹਾ ਜਾਂਦਾ ਹੈ ਜਿਸ ਕਾਰਨ ਵੇਖੇੇ ਜਾਣ ਵਾਲੇ ਦਾ ਨੁਕਸਾਨ ਹੋ ਜਾਂਦਾ ਹੈ । ਕਈ ਸਭਿਆਚਾਰਾਂ ਵਿਚ ਇਹ ਵਿਸ਼ਵਾਸ ਹੈ ਕਿ ਜੇਕਰ ਕੋਈ ਹੋਰ ਕਿਸੇ ਨੂੰ ਈਰਖਾ ਜਾਂ ਨਫ਼ਰਤ ਦੀ ਨਜ਼ਰ ਨਾਲ ਦੇਖਦਾ ਹੈ, ਤਾਂ ਪਹਿਲੇ ਵਿਅਕਤੀ 'ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਇਸ ਪ੍ਰਕਿਰਿਆ ਨੂੰ ਨਜ਼ਰ ਲਾਉਣਾ ਕਿਹਾ ਜਾਂਦਾ ਹੈ। ਵੱਖ-ਵੱਖ ਸਭਿਆਚਾਰਾਂ ਨੇ ਬੁਰੀ ਨਜ਼ਰ ਤੋਂ ਬਚਣ ਦੇ ਕਈ ਤਰੀਕੇ ਲੱਭੇ ਹਨ, ਜਿਵੇਂ ਕਿ ਤਵੀਤ,ਨਜ਼ਰ ਬੱਟੂ , ਮੰਤਰਾਂ ਦਾ ਜਾਪ, ਵੱਖ-ਵੱਖ ਟੋਟਕੇੇ ਅਤੇ ਰਸਮਾਂ ਆਦਿ।