ਸਮੱਗਰੀ 'ਤੇ ਜਾਓ

ਪਾਬਲੋ ਐਸਕੋਬਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਪਾਬਲੋ ਐਸਕੋਬਾਰ
ਜਨਮ
ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ

(1949-12-01)ਦਸੰਬਰ 1, 1949
ਮੌਤਦਸੰਬਰ 2, 1993(1993-12-02) (ਉਮਰ 44)
ਹੋਰ ਨਾਮ
  • ਦੋਨ ਪਾਬਲੋ
  • El Mágico (The Magician)
  • El Padrino (The Godfather)
  • El Patrón (The Boss)
  • El Pablito (little Pablo)
  • ਐਲ ਸੈਨੀਓਰ (The Lord)
  • El vergias
  • El Zar de la Cocaína
    (The Tsar of Cocaine)
ਸਿੱਖਿਆUniversidad Autónoma Latinoamericana
ਪੇਸ਼ਾHead of the Medellín Cartel
ਜੀਵਨ ਸਾਥੀMaria Victoria Henao (1976–1993; his death)
ਬੱਚੇ
Conviction(s)
Criminal penalty60 years imprisonment

ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ (ਦਸੰਬਰ 1, 1949- ਦਸੰਬਰ 2, 1993) ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ।[1][2] ਇਸਨੂੰ ਅਕਸਰ "ਚਿੱਟੇ ਦਾ ਬਾਦਸ਼ਾਹ" ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ।[3] ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।[4]

ਹਵਾਲੇ

  1. "Pablo Escobar Gaviria – English Biography – Articles and Notes". ColombiaLink.com. Archived from the original on 2006-11-08. Retrieved 2011-03-16. {{cite web}}: Unknown parameter |dead-url= ignored (|url-status= suggested) (help)
  2. Business (2011-01-17). "Pablo Emilio Escobar 1949 – 1993 9 Billion USD – The business of crime – 5 'success' stories". Businessnews.za.msn.com. Archived from the original on 2011-07-14. Retrieved 2011-03-16. {{cite web}}: |author= has generic name (help); Unknown parameter |dead-url= ignored (|url-status= suggested) (help)
  3. "Pablo Escobar". celebritynetworth.com.
  4. "10 facts reveal the absurdity of Pablo Escobar's wealth". businessinsider.com. February 2016.