ਜੂਲੀਏਟਾ ਵੈਨੇਜਸ
ਮੈਕਸੀਕਨ ਗਾਇਕਾ-ਗੀਤਕਾਰ
ਜੂਲੀਏਟਾ ਵੈਨੇਜਸ ਪਰਸੇਵਾਲਟ (ਜਨਮ 24 ਨਵੰਬਰ 1970 ਨੂੰ ਲੌਂਗ ਬੀਚ, ਕੈਲੀਫੋਰਨੀਆ ਵਿਖੇ), ਜਿਸਨੂੰ ਕਿ ਪੇਸ਼ੇਵਾਰ ਤੌਰ 'ਤੇ ਜੂਲੀਏਟਾ ਵੈਨੇਜਸ ਦਾ ਨਾਉਂ ਨਾਲ ਜਾਣਿਆ ਜਾਂਦਾ ਹੈ।, ਇੱਕ ਗਾਇਕਾ, ਲੇਖਿਕਾ, ਸਾਜ਼ਕਾਰ ਤੇ ਨਿਰਦੇਸ਼ਿਕਾ ਹੈ ਜੋ ਕਿ ਸਪੇਨੀ ਬੋਲੀ ਵਿੱਚ ਰਾਕ-ਪੌਪ ਗਾਉਂਦੀ ਹੈ। ਉਹ ਅੰਗਰੇਜ਼ੀ, ਸਪੇਨੀ ਤੇ ਪੁਰਤਗਾਲੀ ਬੜੀ ਚੰਗੀ ਬੋਲ ਲੈਂਦੀ ਹੈ। ਉਸਦੀ ਇੱਕ ਜੁੜਵਾ ਭੈਣ ਵੀ ਹੈ, ਜੁਓਨ, ਜੋ ਕਿ ਇੱਕ ਫ਼ੋਟੋਗ੍ਰਾਫ਼ਰ ਹੈ। ਵੈਨੇਜਸ ਤਿਜੁਆਨਾ ਵਿਖੇ ਵਧੀ-ਫੁੱਲੀ ਹੈ ਤੇ ਅੱਠ ਸਾਲ ਦੀ ਉਮਰ ਵਿੱਚ ਹੀ ਉਸਨੇ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ ਸੀ।
ਜੂਲੀਏਟਾ ਵੈਨੇਜਸ | |
---|---|
ਜਾਣਕਾਰੀ | |
ਜਨਮ ਦਾ ਨਾਮ | Julieta Venegas Percevault |
ਜਨਮ | ਲੌਂਗ ਬੀਚ, ਕੈਲੀਫ਼ੋਰਨੀਆ, ਯੂ.ਐਸ | ਨਵੰਬਰ 24, 1970
ਮੂਲ | ਤਿਜੁਆਨਾ, ਬਾਜਾ ਕੈਲੀਫ਼ੋਰਨੀਆ |
ਵੰਨਗੀ(ਆਂ) | Pop rock, indie pop, alternative music, folk rock |
ਕਿੱਤਾ | ਗਾਇਕਾ-ਲੇਖਿਕਾ, ਸੰਗੀਤਕਾਰ, ਰਿਕਾਰਡ ਨਿਰਦੇਸ਼ਿਕਾ |
ਸਾਜ਼ | Vocals, accordion, Guitar |
ਸਾਲ ਸਰਗਰਮ | 1992–ਹੁਣ ਤੱਕ |
ਲੇਬਲ | RCA, Sony International |
ਵੈਂਬਸਾਈਟ | julietavenegas |
ਸਨਮਾਨ ਤੇ ਨਾਮਜ਼ਦਗੀਆਂ
ਸੋਧੋਗਰੈਮੀ ਪੁਰਸਕਾਰ
ਸੋਧੋਗਰੈਮੀ ਪੁਰਸਕਾਰ ਸੰਗੀਤਕ ਖੇਤਰ ਦਾ ਸਰਵਉੱਚ ਸਨਮਾਨ ਹੈ।
ਸਾਲ | ਨਾਮਜ਼ਦਗੀ/ਕਾਰਜ | ਸਨਮਾਨ | ਸਿੱਟਾ |
---|---|---|---|
2005 | Sí | Best Latin Rock, Urban or Alternative Album | ਨਾਮਜ਼ਦ |
2007 | Limón y Sal | Best Latin Pop Album | Won |
2011 | Otra Cosa | Best Latin Pop Album | ਨਾਮਜ਼ਦ |
2016 | Algo Sucede | Best Latin Pop Album | ਨਾਮਜ਼ਦ |
ਲਾਤੀਨੀ ਗਰੈਮੀ ਪੁਰਸਕਾਰ
ਸੋਧੋਸਾਲ | ਨਾਮਜ਼ਦਗੀ/ਕਾਰਜ | ਸਨਮਾਨ | ਸਿੱਟਾ |
---|---|---|---|
2001 | Bueninvento | Best Rock Solo Vocal Album | ਨਾਮਜ਼ਦ |
"Hoy No Quiero" | Best Rock Song | ਨਾਮਜ਼ਦ | |
2004 | "Andar Conmigo" | Record of the Year | ਨਾਮਜ਼ਦ |
Song of the Year | ਨਾਮਜ਼ਦ | ||
Sí | Best Rock Solo Vocal Album | Won | |
2006 | Limón y Sal | Album of the Year | ਨਾਮਜ਼ਦ |
"Me Voy" | Record of the Year | ਨਾਮਜ਼ਦ | |
Limón y Sal | Best Alternative Music Album | Won | |
"Me Voy" | Best Short Form Music Video | ਨਾਮਜ਼ਦ | |
2008 | "El presente" | Record of the year | ਨਾਮਜ਼ਦ |
Song of the Year | ਨਾਮਜ਼ਦ | ||
MTV Unplugged | Best Alternative Music Album | Won | |
Best Long Form Music Video | Won | ||
2010 | "Bien o Mal" | Best Short Form Music Video | Won |
2013 | Los Momentos | Best Contemporary Pop Vocal Album | ਨਾਮਜ਼ਦ |
2015 | "Ese Camino" | Record of the Year | ਨਾਮਜ਼ਦ |
Song of the Year | ਨਾਮਜ਼ਦ | ||
2016 | Algo Sucede | Album of the Year | ਨਾਮਜ਼ਦ |
Best Pop/Rock Album | Won | ||
Meteoros | ਨਾਮਜ਼ਦ |
ਪ੍ਰਾਪਤ ਇਨਾਮ
ਸੋਧੋ- Best Solo Artist
- Best Artist (Mexico)
- Artist of the Year
- Best Song of The Year (Andar Conmigo)
- Album of The Year (Sí)
- Rock in Spanish
- Best Solo Artist
- Best Pop Artist