ਸਮੱਗਰੀ 'ਤੇ ਜਾਓ

ਬੁਸੋਲੇਂਗੋ

ਗੁਣਕ: 45°28′N 10°51′E / 45.467°N 10.850°E / 45.467; 10.850
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Bussolengo
Lua error in package.lua at line 80: module 'Module:Lang/data/iana scripts' not found.
Comune di Bussolengo
Bussolengo within the Province of Verona
Bussolengo within the Province of Verona
ਦੇਸ਼ਇਟਲੀ
ਖੇਤਰਫਰਮਾ:RegioneIT
ਸੂਬਾਫਰਮਾ:ProvinciaIT (short form) (VR)
Lua error in package.lua at line 80: module 'Module:Lang/data/iana scripts' not found.San Vito al Mantico
ਖੇਤਰ
 • ਕੁੱਲ24.28 km2 (9.37 sq mi)
ਉੱਚਾਈ
127 m (417 ft)
ਆਬਾਦੀ
 (1 January 2010)[1]
 • ਕੁੱਲ19,574
 • ਘਣਤਾ810/km2 (2,100/sq mi)
ਵਸਨੀਕੀ ਨਾਂBussolenghesi
ਸਮਾਂ ਖੇਤਰਯੂਟੀਸੀ+1 (ਸੀ.ਈ.ਟੀ.)
 • ਗਰਮੀਆਂ (ਡੀਐਸਟੀ)ਯੂਟੀਸੀ+2 (ਸੀ.ਈ.ਐਸ.ਟੀ.)
ਪੋਸਟਲ ਕੋਡ
37012, 37010
ਡਾਇਲਿੰਗ ਕੋਡ045
ਸਰਪ੍ਰਸਤ ਸੇਂਟSan Valentino
ਸੇਂਟ ਦਿਨ14 February

ਬੁਸੋਲੇਂਗੋ ਇਤਾਲਵੀ ਸ਼ਹਿਰ ਅਤੇ ਕਮਿਉਨ ਹੈ, ਜੋ ਵੈਨੇਤੋ ਦੇ ਵੇਰੋਨਾ ਪ੍ਰਾਂਤ ਵਿੱਚ ਸਥਿਤ ਹੈ। ਇਸਦੇ ਲਗਭਗ 19,574 ਵਸਨੀਕ ਹਨ।

ਭੂਗੋਲ

[ਸੋਧੋ]

ਬੁਸੋਲੇਂਗੋ ਕੈਸਲਨੂਓਵੋ ਡੇਲ ਗਾਰਦਾ, ਲਾਜ਼ੀਜ, ਪੈਸਟਰੇਂਗੋ, ਪੇਸਕੈਂਟੀਨਾ, ਸੋਨਾ ਅਤੇ ਵੇਰੋਨਾ ਦੀਆਂ ਮਿਊਂਸਪੈਲਟੀ ਨਾਲ ਲੱਗਦਾ ਹੈ। ਇਸਦਾ ਸਿਵਲ ਪੈਰਿਸ਼ (ਫ੍ਰੇਜ਼ਿਓਨ) ਸਾਨ ਵਿਟੋ ਅਲ ਮਾਂਟਿਕੋ ਦਾ ਪਿੰਡ ਹੈ। ਇਸਦਾ ਸਭ ਤੋਂ ਪੁਰਾਣਾ ਚਰਚ ਸਾਨ ਵੈਲੇਨਟਿਨੋ ਦਾ ਫ੍ਰੇਸਕੋਏਡ ਚਰਚ ਹੈ।

ਜੁੜੇ ਕਸਬੇ

[ਸੋਧੋ]

ਬੁਸੋਲੇਂਗੋ ਇਨ੍ਹਾਂ ਨਾਲ ਜੁੜਿਆ ਹੋਇਆ ਹੈ:

ਇਹ ਵੀ ਵੇਖੋ

[ਸੋਧੋ]
  • ਪਾਰਕੋ ਨਟੂਰਾ ਵਿਵਾ

ਹਵਾਲੇ

[ਸੋਧੋ]
  1. All demographics and other statistics from the Italian statistical institute (Istat)

ਬਾਹਰੀ ਲਿੰਕ

[ਸੋਧੋ]

Bussolengo ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ