ਸਮੱਗਰੀ 'ਤੇ ਜਾਓ

ਸਿਮੀ ਗਰੇਵਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਿਮੀ ਗਰੇਵਾਲ
ਸਿਮੀ ਗਰੇਵਾਲ ਜਨਵਰੀ 2012 ਵਿੱਚ
ਜਨਮ
ਸਿਮੀਰਤਾ ਗਰੇਵਾਲ

(1947-10-17)17 ਅਕਤੂਬਰ 1947
ਪੇਸ਼ਾਫਿਲਮ ਅਭਿਨੇਤਾ, ਨਿਰਮਾਤਾ, ਡਾਇਰੈਕਟਰ, ਚੈਟ ਸ਼ੋ ਹੋਸਟੈੱਸ
ਸਰਗਰਮੀ ਦੇ ਸਾਲ1962 - ਹੁਣ
ਜੀਵਨ ਸਾਥੀਰਵੀ ਮੋਹਨ (ਤਲਾਕਸ਼ੁਦਾ)
ਵੈੱਬਸਾਈਟPersonal website

ਸਿਮੀ ਗਰੇਵਾਲ (ਜਨਮ 17 ਅਕਤੂਬਰ 1947) ਫ਼ਿਲਮ ਅਭਿਨੇਤਰੀ, ਫ਼ਿਲਮ ਨਿਰਮਾਤਾ, ਅਤੇ ਫ਼ਿਲਮ ਡਾਇਰੈਕਟਰ ਹੈ। ਉਸਦੀਆਂ ਮਸ਼ਹੂਰ ਫ਼ਿਲਮਾਂ ਦੋ ਬਦਨ, ਸਾਥੀ, ਮੇਰਾ ਨਾਮ ਜੋਕਰ, ਸਿਧਾਰਥ ਅਤੇ ਕਰਜ਼ ਹਨ।

ਮੁਢਲਾ ਜੀਵਨ

[ਸੋਧੋ]

ਸਿਮੀ ਗਰੇਵਾਲ ਦਿੱਲੀ ਵਿੱਚ ਪੈਦਾ ਹੋਈ ਸੀ। ਉਸ ਦੇ ਪਿਤਾ, ਜੇ.ਐਸ. ਗਰੇਵਾਲ ਫੌਜ ਵਿੱਚ ਸਨ ਅਤੇ ਉਨ੍ਹਾਂ ਨੇ ਬ੍ਰਿਗੇਡੀਅਰ ਦੇ ਅਹੁਦੇ ਤੱਕ ਤਰੱਕੀ ਕੀਤੀ। ਸਿਮੀ ਇੰਗਲਡ ਵਿੱਚ ਵੱਡੀ ਹੋਈ ਸੀ ਅਤੇ ਨਿਊਲੈਂਡ ਹਾਊਸ, ਸਕੂਲ ਵਿੱਚ ਆਪਣੀ ਭੈਣ ਅੰਮ੍ਰਿਤਾ ਦੇ ਨਾਲ ਪੜ੍ਹੀ। [1]

ਹਵਾਲੇ

[ਸੋਧੋ]
  1. Rendezvous with Simi Garewal – The Times of India. Timesofindia.indiatimes.com (2004-02-01). Retrieved on 2011-06-26.