ਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ
()
About this ebook
ਬਾਈਬਲ ਦੱਸਦੀ ਹੈ ਕਿ ਆਪਾਂ ਸਭ ਕਈ ਗਲਤੀਆਂ ਕਰਦੇ ਹਾਂ-ਪਾਸਬਾਨ ਵੀ ਇਸ ਤੋਂ ਮੁਕਤ ਨਹੀਂ ਹਨ| ਪਰ ਗਲਤੀਆਂ ਦੀ ਪ੍ਰਵਿਰਤੀ ਤੁਹਾਨੂੰ ਅਗਾਂਹ ਦੀ ਬਜਾਏ ਪਿਛਾਂਹ ਵੱਲ ਲੈ ਜਾਂਦੀ ਹੈ| ਇਕ ਗਲਤੀ ਤੁਹਾਨੂੰ ਵੱਧਣ ਤੋਂ ਰੋਕ ਸਕਦੀ ਹੈ? ਇਕ ਪਾਸਬਾਨ ਕਿਹੜੀਆਂ ਗਲਤੀਆਂ ਕਰ ਸਕਦਾ ਹੈ? ਇਹ ਪਾਸਬਾਨ ਦੀਆਂ ਦਸ ਮੁੱਖ ਗਲਤੀਆਂ ਕਿਹੜੀਆਂ ਹੋ ਸਕਦੀਆਂ ਹਨ?
ਤੁਹਾਨੂੰ ਸੱਦਾ ਦਿੱਤਾ ਜਾਦਾ ਹੈ ਕਿ ਤੁਸੀਂ ਇਸ ਅਦਭੁੱਤ ਕਿਤਾਬ ਦੇ ਪੰਨਿਆਂ ਨੂੰ ਪੜ੍ਹੋ ਅਤੇ ਉਨ੍ਹਾਂ ਗਲਤੀਆਂ ਨੂੰ ਖੋਜੋ ਜਿਨ੍ਹਾਂ ਨੂੰ ਕਰਨ ਦਾ ਖਤਰਾ ਤੁਹਾਡੇ ਉੱਤੇ ਹੈ ਅਤੇ ਉਨ੍ਹਾਂ ਮੁੱਖ ਗਲਤੀਆਂ ਤੋਂ ਬਚਣ ਦਾ ਉਪਾਅ ਖੋਜੋ ਜਿਹੜੀਆਂ ਇਕ ਪਾਸਬਾਨ ਅਕਸਰ ਕਰਦਾ ਹੈ| ਇਹ ਪੂਰੀ ਇਕ ਮਹੱਤਵਪੂਰਨ ਕਿਤਾਬ ਤੁਹਾਡੇ ਲਈ ਅਤੇ ਤੁਹਾਡੀ ਸੇਵਕਾਈ ਲਈ ਇਕ ਅਸੀਸ ਹੋਵੇਗੀ|
Dag Heward-Mills
Bishop Dag Heward-Mills is a medical doctor by profession and the founder of the United Denominations Originating from the Lighthouse Group of Churches (UD-OLGC). The UD-OLGC comprises over three thousand churches pastored by seasoned ministers, groomed and trained in-house. Bishop Dag Heward-Mills oversees this charismatic group of denominations, which operates in over 90 different countries in Africa, Asia, Europe, the Caribbean, Australia, and North and South America. With a ministry spanning over thirty years, Dag Heward-Mills has authored several books with bestsellers including ‘The Art of Leadership’, ‘Loyalty and Disloyalty’, and ‘The Mega Church’. He is considered to be the largest publishing author in Africa, having had his books translated into over 52 languages with more than 40 million copies in print.
Related to ਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ
Related ebooks
ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I) Rating: 0 out of 5 stars0 ratingsਨਵਾ ਜਨਮ ਪਾ ਕੇਕਿਵੇਂ ਨਰਕ ਤੋਂ ਬਚੀਏ Rating: 0 out of 5 stars0 ratingsਉਹ ਜੋ ਤੁਹਾਡੇ ਤੇ ਦੋਸ਼ ਲਗਾਉਂਦੇ ਹਨ Rating: 0 out of 5 stars0 ratingsਉਹ ਜੋ ਖ਼ਤਰਨਾਕ ਪੁੱਤਰ ਹਨ Rating: 0 out of 5 stars0 ratingsਬਹੁਤੀਆਂ ਨੂੰ ਸੱਦਾ Rating: 0 out of 5 stars0 ratingsਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (II) Rating: 0 out of 5 stars0 ratingsਚਮਤਕਾਰਾਂ ਅਤੇ ਪਵਿੱਤਰ ਆਤਮਾ ਦੇ ਪ੍ਰਗਟਾਵੀਆਂ ਨਾਲ ਆਪਣੀ ਸੇਵਕਾਈ ਨੂੰ ਵਧਾਓ Rating: 0 out of 5 stars0 ratingsਆਤਮਾ ਅਤੇ ਸਚਿਆਈ ਵਿੱਚ ਅਰਾਧਨਾ(Punjabi Edition) Rating: 0 out of 5 stars0 ratingsਆਪਣੀ ਪਾਸਟਰ ਦੀ ਸੇਵਕਾਇ ਨੂੰ ਬਦਲੋ Rating: 0 out of 5 stars0 ratingsਕਿਉਂ ਦਸਵੰਧ ਨਾ ਦੇਣ ਵਾਲੇ ਮਸੀਹੀ ਗ਼ਰੀਬ ਬਣ ਜਾਦੇ ਹਨ ... ਅਤੇ ਕਿਵੇਂ ਦਸਵੰਧ ਦੇਣ ਵਾਲੇ ਮਸੀਹੀ ਧਨੀ ਬਣ ਜਾਦੇ ਹਨ Rating: 0 out of 5 stars0 ratingsਸੇਵਕਾਈ ਦੀ ਕਲਾ Rating: 0 out of 5 stars0 ratingsਮਸਹ ਨੂੰ ਫੜਨਾ Rating: 0 out of 5 stars0 ratingsਦਿਲ ਦੀ ਸੁਨਹਿਰੀ ਕਹਾਣੀ : ਤੂੰ ਤੇ ਮੈਂ: first edition, #1 Rating: 0 out of 5 stars0 ratingsਉਨ੍ਹਾਂ ਨੂੰ ਦੱਸੋ Rating: 5 out of 5 stars5/5ਪਿੱਛਾ ਕਰਨ ਦੀ ਕਲਾ Rating: 0 out of 5 stars0 ratingsਜਿੱਤ ਦੇ ਭੇਤ Rating: 0 out of 5 stars0 ratingsਮਸਹ ਦੇ ਮਿੱਠੇ ਪ੍ਰਭਾਵ Rating: 0 out of 5 stars0 ratingsਚੰਗਆਈਕਰਤਾ ਪਰਮੇਸੁਰ(Punjabi Edition) Rating: 0 out of 5 stars0 ratingsਐਡਜਸਟ ਐਵਰੀਵੇਅਰ (In Punjabi) Rating: 0 out of 5 stars0 ratingsਆਦਰਸ਼ ਵਿਆਹ Rating: 0 out of 5 stars0 ratingsਉਹ ਜੋ ਤੁਹਾਨੂੰ ਛੱਡ ਕੇ ਚੱਲੇ ਜਾਂਦੇ ਹਨ Rating: 5 out of 5 stars5/5ਪਾਣੀ ਅਤੇ ਆਤਮਾ ਦੀ ਖੁਸ਼ਖ਼ਬਰੀ ਦੇ ਵੱਲ ਵਾਪਸੀ (Punjabi02_India) Rating: 0 out of 5 stars0 ratingsਇੱਕ ਸੱਪ ਦੀ ਤਰ੍ਹਾਂ ਬੁੱਧੀਮਾਨ ਹੋਣ ਤੋਂ ਤੁਹਾਡਾ ਕੀ ਭਾਵ ਹੈ Rating: 0 out of 5 stars0 ratingsਵਫ਼ਾਦਾਰੀ ਅਤੇ ਬੇਵਫ਼ਾਈ Rating: 0 out of 5 stars0 ratingsਕਲੀਸੀਆ ਸਥਾਪਨਾ Rating: 0 out of 5 stars0 ratingsਮਸਹ ਦੇ ਲਈ ਕਦਮ Rating: 0 out of 5 stars0 ratingsਸੇਵਾ-ਪਰ-ਉਪਕਾਰ (In Punjabi) Rating: 0 out of 5 stars0 ratingsਪਵਿੱਤਰ ਆਤਮਾ ਜੋ ਮੇਰੇ ਅੰਦਰ ਰਹਿੰਦਾ ਹੈ। - ਤੁਹਾਡੇ ਲਈ ਪਵਿੱਤਰ ਆਤਮਾ ਪਾਉਣ ਦਾ ਸੁਰੱਖਿਅਤ ਰਾਹ (Punjabi03_India) Rating: 0 out of 5 stars0 ratingsਸੁਣਨ ਦੀ ਕਲਾ Rating: 0 out of 5 stars0 ratingsਯਿਸੂ ਦਾ ਲਹੂ ਲਹੂ ਦੀ ਸਮਰੱਥ Rating: 4 out of 5 stars4/5
Reviews for ਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ
0 ratings0 reviews
Book preview
ਮੁੱਖ ਦੱਸ ਗਲਤੀਆਂ ਜੋ ਪਾਦਰੀ ਕਰਦੇ ਹਨ - Dag Heward-Mills
ਵਿਸ਼ਾ ਸੂਚੀ
ਸੇਵਾ ਬਾਰੇ ਹੌਲੀ ਹੋਣਾ
ਬਲੀਦਾਨ ਦੀ ਮਹੱਤਤਾ ਨੂੰ ਘੱਟਾ ਕੇ ਦੱਸਣਾ
ਨਿਮਰਤਾ ਦੀ ਮਹੱਤਤਾ ਨੂੰ ਘੱਟਾ ਕੇ ਦੱਸਣਾ
ਮਨੁੱਖਾਂ ਦੁਆਰਾਂ ਸਨਮਾਨ ਪ੍ਰਾਪਤ ਕਰਨਾ
ਯਿਸੂ ਨੇ ਵਚਨਾਂ ਨੂੰ ਨਜ਼ਰ ਅੰਦਾਜ਼ ਕਰਨਾ
ਪਰਮੇਸ਼ਰ ਤੋਂ ਅੱਲਗ ਹੋਣਾ
ਕੁਝ ਫ਼ਲਾਂ ਨੂੰ ਪੈਦਾ ਕਰਨ ਨੂੰ ਚੁਣਨਾ
ਗਲਤ ਪ੍ਰਾਥਮਿਕਤਾਵਾਂ ਦਾ ਹੋਣਾ
ਇਕ ਫ਼ਰੀਸੀ ਬਣਨਾ
ਧਰਤੀ ਤੇ ਧੰਨ ਜਮ੍ਹਾ ਕਰਨਾ
ਅਧਿਆਏ 1
ਸੇਵਾ ਬਾਰੇ ਹੌਲੀ ਹੋਣਾ
ਬਹੁਤ ਸਾਰੇ ਪਾਦਰੀ ਆਪਣੀ ਸੇਵਾ ਦੀ ਪ੍ਰਗਤੀ ਵਿਚ ਹੌਲੀ ਹਨ। ਕਈ ਵਾਰ ਉਹ ਪਰਮੇਸ਼ਰ ਦੀ ਬੁਲਾਹਟ ਦੀ ਆਗਿਆ ਮੰਨਣ ਵਿਚ ਹੌਲੀ ਹਨ। ਸ਼ਾਇਦ, ਇਹ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਪਾਦਰੀਆਂ ਦਾ ਸੁਭਾਅ ਸੁਸਤ ਹੁੰਦਾ ਹੈ। ਸੇਵਕਾਈ ਵਿਚ ਸੁਸਤੀ ਇਕ ਬਹੁਤ ਖ਼ਤਰਨਾਕ ਚੀਜ਼ ਹੈ। ਸਾਡੇ ਜੀਵਨ ਵਿਚ ਸਾਡੀ ਇਕ ਨਿਰਣਾਇਕ ਗਤੀ ਹੈ ਜਿਸ ਨਾਲ ਅਸੀਂ ਚਲਦੇ ਹਾਂ।
ਪਰਮੇਸ਼ਰ ਦੀ ਘੜੀ ਅਨੁਸਾਰ ਸਮਾਂ ਕੀ ਹੈ? ਤਿੰਨ ਪ੍ਰਕਾਰ ਦੇ ਸਮੇਂ ਹਨ ਜੋ ਕਿ ਨਾਲ-ਨਾਲ ਚੱਲ ਰਹੇ ਹਨ। ਮੇਰਾ ਸਮਾਂ
, ਤੁਹਾਡਾ ਸਮਾਂ
, ਅਤੇ ਸਮਾਂ
।
ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੇਰਾ ਵੇਲਾ ਅਜੇ ਨਹੀਂ ਆਇਆ ਪਰ ਤੁਹਾਡਾ ਵੇਲਾ ਨਿੱਤ ਤਿਆਰ ਰਹਿੰਦਾ ਹੈ।
ਯੂਹੰਨਾ 7:6
ਹੁਣੇ ਆਪਣੀ ਘੜੀ ਤੇ ਇੱਕ ਨਜ਼ਰ ਮਾਰੋ। ਸੁਭਾਵਿਕ ਤੌਰ ਤੇ ਇਹ ਤੁਹਾਡਾ ਸਮਾਂ ਹੈ। ਹੁਣ ਕਿਸੇ ਹੋਰ ਦੀ ਘੜੀ ਤੇ ਇੱਕ ਨਜ਼ਰ ਮਾਰੋ ਇਹ ਉਨ੍ਹਾਂ ਦਾ ਸਮਾਂ ਹੈ। ਪਰੰਤੂ ਸਮਾਂ ਕੀ ਹੈ?
ਅਸਲ ਜੀਵਨ ਵਿੱਚ, ਹਰੇਕ ਘੜੀ ਦਾ ਸਮਾਂ ਥੋੜ੍ਹਾ ਅਸਮਾਨ ਹੁੰਦਾ ਹੈ। ਦੇਰੀ ਦੀ ਆਤਮਾ ਉੱਤੇ ਜਿੱਤ ਪਾਉਣ ਦੇ ਲਈ ਆਮ ਤੌਰ ਤੇ ਮੇਰੀ ਘੜੀ ਕੁਝ ਮਿੰਟ ਅੱਗੇ ਹੁੰਦੀ ਹੈ। ਦੂਸਰੇ ਲੋਕਾਂ ਕੋਲ ਜ਼ਿਆਦਾ ਸਹੀ ਘੜੀਆਂ ਹਨ। ਇਹ ਘਟਨਾ ਹਰੇਕ ਲਈ ਵੱਖੋ-ਵੱਖਰੇ ਸਮਿਆਂ ਦੇ ਜਨ-ਸਮੂਹਾਂ ਨੂੰ ਉਭਾਰਦੀ ਹੈ।
ਆਤਮਾਂ ਦੇ ਖੇਤਰ ਵਿਚ, ਸਾਡੇ ਸਾਰਿਆਂ ਕੋਲ ਅਸਮਾਨ ਸਮੇਂ ਹਨ। ਮੇਰਾ ਸਮਾਂ ਤੁਹਾਡੇ ਸਮੇਂ ਤੋਂ ਅਸਮਾਨ ਹੈ। ਇਸੇ ਲਈ ਯਿਸੂ ਨੇ ਕਿਹਾ, ਮੇਰਾ ਵੇਲਾ ਅਜੇ ਨਹੀਂ ਆਇਆ ਪਰ ਤੁਹਾਡਾ ਵੇਲਾ ਨਿੱਤ ਤਿਆਰ ਰਹਿੰਦਾ ਹੈ
।
ਕੁਝ ਸਾਲ ਪਹਿਲਾਂ, ਰਾਜਕੁਮਾਰੀ ਡਾਇਨਾ ਦੀ ਅਚਾਨਕ ਅਤੇ ਦੁਖਦਾਈ ਮੌਤ ਨੇ ਸੰਸਾਰ ਨੂੰ ਹੈਰਾਨ ਕਰ ਦਿੱਤਾ। ਕਿਸੇ ਨੇ ਵੀ ਉਸ ਦੀ ਮੌਤ ਦੀ ਉਮੀਦ ਨਹੀਂ ਕੀਤੀ ਸੀ। ਜਿਸ ਐਤਵਾਰ ਉਸ ਦੀ ਮੌਤ ਹੋਈ, ਕਿਸੇ ਨੇ ਵੀ ਉਸ ਦਿਨ ਉਸ ਦੇ ਮਰਨ ਦੀ ਉਮੀਦ ਨਹੀਂ ਕੀਤੀ ਸੀ।
ਉਸ ਦੀ ਮੌਤ ਦੇ ਇਕ ਹਫ਼ਤੇ ਪਹਿਲਾਂ ਜੇ ਤੁਸੀਂ ਮੈਂਨੂੰ ਪੁਛਿਆ ਹੁੰਦਾ, ਕਿ ਸਮਾਂ ਕੀ ਹੈ?
ਮੈਂ ਕਿਹਾ ਹੁੰਦਾ, ਅੱਜ ਐਤਵਾਰ ਹੈ, ਅਤੇ ਚਰਚ ਦਾ ਸਮਾਂ ਹੈ
। ਜੇਕਰ ਇਹੀ ਸਵਾਲ ਤੁਸੀਂ ਉਸ ਨੂੰ ਪੁਛਿਆ ਹੁੰਦਾ ਤਾਂ ਸੰਭਵ ਹੈ ਕਿ ਉਸ ਦਾ ਉੱਤਰ ਹੋਣਾ ਸੀ; ਇਹ ਇਕ ਹੋਰ ਐਤਵਾਰ ਦੀ ਸਵੇਰ ਹੈ; ਅਤੇ ਕੁਝ ਦਿਨ ਬਾਕੀ ਹਨ ਜਦ ਮੈਂ ਆਪਣੇ ਦੋਸਤ ਨਾਲ ਫਰਾਂਸ ਜਾਂਵਾਂਗੀ
। ਪਰ ਅਸਲ ਵਿਚ ਉਸ ਦੀ ਮੌਤ ਲਈ ਸੱਤ ਦਿਨ ਬਾਕੀ ਸਨ। ਦੁਰਭਾਗਵਸ ਉਸ ਨੂੰ ਇਹ ਪਤਾ ਨਹੀਂ ਸੀ।
ਆਪਣੀ ਮੌਤ ਤੋਂ ਪਹਿਲਾਂ ਸ਼ਨੀਵਾਰ ਨੂੰ, ਪੈਰਿਸ ਵਿਚ ਉਹ ਆਪਣੇ ਮਿਸਰੀ ਦੋਸਤ ਨਾਲ ਰਾਤ ਦਾ ਭੋਜਨ ਕਰ ਰਹੀ ਸੀ। ਜੇਕਰ ਕਿਸੇ ਨੇ ਤੁਹਾਨੂੰ ਪੁਛਿਆ ਹੁੰਦਾ, ਕੀ ਸਮਾਂ ਹੋਇਆ?
ਤੁਸੀਂ ਕਿਹਾ ਹੋਣਾ ਸੀ, ਅੱਠ ਵੱਜੇ ਹਨ
। ਜੇਕਰ ਕਿਸੇ ਨੇ ਉਸ ਨੂੰ ਪੁਛਿਆ ਹੁੰਦਾ, ਸ਼ਾਇਦ ਉਸ ਨੇ ਕਹਿਣਾ ਸੀ, ਇਹ ਸ਼ਨੀਵਾਰ ਦੀ ਰਾਤ ਹੈ, ਅਤੇ ਪ੍ਰੀਤ ਅਤੇ ਇੱਕ ਚੰਗੇ ਭਵਿੱਖ ਦਾ ਸੁਪਨਾ ਵੇਖਣ ਦਾ ਸਮਾਂ ਹੈ"। ਪਰ ਉਹ ਗਲਤ ਸੀ; ਉਸ ਲਈ ਅਸਲੀ ਸਮਾਂ ਉਸ ਦੇ ਅੰਤ ਤੋਂ ਪਹਿਲਾਂ ਦੇ ਕੁਝ ਘੰਟੇ ਸਨ। ਉਹ ਆਪਣੇ ਸੰਸਕਾਰ ਦੇ ਇਕ ਹਫ਼ਤੇ ਨੇੜੇ ਸੀ।
ਮੇਰਾ ਸਮਾਂ
ਦੱਸਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਸਮੇਂ ਦੀ ਸਾਰਣੀ ਵਿਚ ਕਿੱਥੇ ਹਾਂ। ਤੁਹਾਡਾ ਸਮਾਂ
, ਦੱਸਦਾ ਹੈ ਕਿ ਤੁਸੀਂ ਤੁਹਾਡੀ ਜ਼ਿੰਦਗੀ
ਦੀ ਸਮਾਂ-ਸਾਰਣੀ ਵਿਚ ਕਿੱਥੇ ਹੋ, ਅਤੇ ਸਮਾਂ
ਦੱਸਦਾ ਹੈ ਕਿ ਅਸੀਂ ਪਰਮੇਸ਼ਰ ਦੇ ਸਮੇਂ ਦੀ ਸਮੁੱਚੀ ਸਾਰਣੀ ਵਿਚ ਕਿੱਥੇ ਹਾਂ।
ਇਹ ਬਹੁਤ ਸਾਰੇ ਲੋਕਾਂ ਲਈ ਅਗਿਆਤ ਹੈ, ਕਿ ਧਰਤੀ ਦੀ ਇਹ ਜਿੰਦਗੀ ਸਮਾਂ-ਸੰਬੰਧਿਤ ਹੈ। ਹਰੇਕ ਹਦਾਇਤ ਜਾਂ ਮੌਕਾ ਸਮਾਂ-ਸੰਬੰਧਿਤ ਹੁੰਦਾ ਹੈ। ਸੁਣੋ ਅਤੇ ਚੰਗੀ ਤਰ੍ਹਾਂ ਸੁਣੋ: ਹਰੇਕ ਹਿਦਾਇਤ ਜੋ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ ਉਸ ਦੇ ਸਮੇਂ ਦਾ ਹਿਸਾਬ ਰੱਖਣ ਵਾਲਾ ਇਕ ਅਦਿੱਖ ਯੰਤਰ ਹੁੰਦਾ ਹੈ। ਜਿਸ ਪਲ ਪਰਮੇਸ਼ਰ ਤੁਹਾਡੇ ਨਾਲ ਗੱਲ ਕਰਦੇ ਹਨ ਉਸੇ ਪਲ ਇਕ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ ਹੈ। ਹਰ ਇਕ ਘੰਟੇ ਦੇ ਬੀਤਣ ਨਾਲ ਉਸ ਕਰੱਤਵ ਨੂੰ ਕਰਨ ਦਾ ਸਮਾਂ ਵੀ ਘੱਟ ਜਾਂਦਾ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਕਿ, ਹੁਣ ਉਹ ਸਮਾਂ ਬਿਤਾ ਰਹੇ ਹਨ ਅਤੇ ਪਰਮੇਸ਼ਰ ਨੂੰ ਬਾਅਦ ਵਿੱਚ ਗੰਭੀਰਤਾ ਨਾਲ ਲੈ ਲੈਣਗੇ। ਧੋਖਾ ਨਾ ਖਾਓ! ਤੁਹਾਡੇ ਉੱਤੇ ਕਿਰਪਾ ਦੇ ਸਮੇਂ ਦੀ ਆਖਰੀ ਮਿਤੀ ਤੇਜ਼ੀ ਨਾਲ ਆ ਰਹੀ ਹੈ।
ਜਿਵੇਂ ਮੈਂ ਕਿਹਾ, ਸ਼ਾਇਦ ਰਾਜਕੁਮਾਰੀ ਡਾਇਨਾ ਆਪਣੇ ਵਿਆਹ ਦੀਆਂ ਤਿਆਰੀਆਂ ਕਰ ਰਹੀ ਹੋਵੇਗੀ। ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਆਪਣੇ ਨਿਕਾਸ ਦੀ ਰਾਤ ਤੋਂ ਜ਼ਿਆਦਾ ਦੂਰ ਨਹੀਂ ਸੀ। ਉਹ ਇਸ ਗੱਲ ਤੋਂ ਅਚੇਤ ਸੀ ਕਿ ਉਹ ਉਸ ਸਮੇਂ ਦੇ ਸਭ ਤੋਂ ਵੱਡੇ ਸੰਸਕਾਰ ਦਾ ਵਿਸ਼ਾ ਸੀ। ਉਸ ਨੂੰ ਸਮੇਂ ਬਾਰੇ ਪਤਾ ਨਹੀਂ ਸੀ।
ਕਿ ਤੁਸੀਂ ਸਮੇਂ ਬਾਰੇ ਜਾਣਦੇ ਹੋ? ਕਿ ਅਸੀਂ ਸਮੇਂ ਬਾਰੇ ਜਾਣਦੇ ਹਾਂ?
ਜੇਕਰ ਪਰਮੇਸ਼ਰ ਨੇ ਤੁਹਾਨੂੰ ਕੋਈ ਕੰਮ ਕਰਨ ਲਈ ਕਿਹਾ ਹੈ, ਤਾਂ ਘੜੀ ਨੇ ਟਿਕ-ਟਿਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਕ ਸਮਾਂ ਆਵੇਗਾ ਜਦੋਂ ਤੁਸੀਂ ਉਸ ਹਦਾਇਤ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੋਵੋਗੇ।
ਕਈ ਵਾਰ ਪਰਮੇਸ਼ਰ ਤੁਹਾਨੂੰ ਕਹਿੰਦੇ ਹਨ: ਮੇਰੇ ਰਾਜ ਲਈ ਪੂੰਜੀ ਦੇਵੋ।
ਸ਼ਾਇਦ ਇਹ ਪੰਜ ਸਾਲਾਂ ਦੇ ਸਮੇਂ ਨਾਲ ਆਉਂਦਾ ਹੈ ਜਿਸ ਵਿਚ ਤੁਸੀਂ ਉਸ ਦੀ ਆਗਿਆ ਨੂੰ ਮੰਨ ਸਕਦੇ ਹੋ। ਸ਼ਾਇਦ ਉਹ ਤੁਹਾਨੂੰ ਕਹਿੰਦੇ ਹਨ: ਇਕ ਮਿਸ਼ਨਰੀ ਦੇ ਤੌਰ ਤੇ
ਬਾਹਰ ਜਾਓ। ਸ਼ਾਇਦ ਉਹ ਹਿਦਾਇਤ ਦੱਸ-ਸਾਲਾਂ ਦੇ ਠੇਕੇ ਉੱਤੇ ਹੋਵੇ। ਕੁਝ ਲੋਕ ਉਸ ਸਮੇਂ ਦੇ ਅੱਠ ਸਾਲ ਦੂਸਰੇ ਕੰਮਾਂ ਵਿਚ ਲਗਾਉਂਦੇ ਹਨ ਅਤੇ ਫਿਰ ਆਖਰੀ ਦੇ ਦੋ ਸਾਲਾਂ ਵਿਚ, ਪਰਮੇਸ਼ਰ ਦੀ ਆਗਿਆ ਮੰਨਣ ਦੀ ਕੋਸ਼ਿਸ਼ ਕਰਦੇ ਹਨ। ਪਰ ਉਨ੍ਹਾਂ ਦਾ ਸਮਾਂ ਲਗਭਗ ਖਤਮ ਹੋ ਗਿਆ ਹੈ। ਬਾਕੀ ਦੋ ਸਾਲਾਂ ਵਿਚ ਕੁਝ ਵੀ ਪ੍ਰਭਾਵਸ਼ਾਲੀ ਨਹੀਂ ਕੀਤਾ ਜਾ ਸਕਦਾ।
ਇਕ ਦਿਨ, ਪਰਮੇਸ਼ਰ ਸਾਡੀਆਂ ਜਿੰਦਗੀਆਂ ਵਿਚੋਂ ਸਮੇਂ ਦੇ ਤੱਤ ਨੂੰ ਹਟਾਉਣ ਜਾ ਰਹੇ ਹਨ। ਪ੍ਰਕਾਸ਼ ਦੀ ਪੋਥੀ ਵਿਚ ਇਸ ਦੀ ਭਵਿੱਖਬਾਣੀ ਕੀਤੀ ਗਈ ਹੈ ਜਿਥੇ ਉਸ ਨੇ ਸੰਹੁ ਖਾਧੀ, ਕਿ ਹੁਣ ਕੋਈ ਸਮਾਂ ਨਹੀਂ ਹੋਵੇਗਾ। ਪਰ ਉਦੋਂ ਤੱਕ, ਸਾਨੂੰ ਜੋ ਕੁਝ ਵੀ ਕਰਨਾ ਹੈ ਉਹ ਸਮੇਂ ਨਾਲ ਸੰਬੰਧਿਤ ਹੈ।
ਪਿਆਰੇ ਮਸੀਹੀ ਭੈਣੋ ਅਤੇ ਭਰਾਵੋ, ਜੇ ਤੁਸੀਂ ਸੋਚਦੇ ਹੋ ਕਿ ਪਰਮੇਸ਼ਰ ਨੂੰ ਪ੍ਰਸੰਨ ਕਰਨ ਲਈ ਤੁਸੀਂ ਸਦਾ ਲਈ ਹੋ, ਤਾਂ ਤੁਸੀਂ ਇਕ ਬਹੁਤ ਵੱਡੇ ਧੋਖੇ ਵਿਚ ਰਹਿ ਰਹੇ ਹੋ।
ਅਤੇ ਜਿਹੜਾ ਜੱਗੋ ਜੁੱਗ ਜੀਉਂਦਾ ਹੈ ਜਿਹ ਨੇ ਅਕਾਸ਼ ਅਤੇ ਜੋ ਕੁਝ ਉਹ ਦੇ ਵਿੱਚ ਹੈ ਅਤੇ ਧਰਤੀ ਅਤੇ ਜੋ ਕੁਝ ਉਹ