ਸਮੱਗਰੀ 'ਤੇ ਜਾਓ

ਅਫ਼ਰੀਕਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਛੋ Babanwalia moved page ਅਫਰੀਕਾ to ਅਫ਼ਰੀਕਾ over redirect
ਛੋ Raj Singh moved page ਅਫ਼ਰੀਕਾ to ਅਫਰੀਕਾ over redirect
(ਕੋਈ ਫ਼ਰਕ ਨਹੀਂ)

14:37, 22 ਜੁਲਾਈ 2013 ਦਾ ਦੁਹਰਾਅ

ਅਫ਼ਰੀਕਾ
ਖੇਤਰਫਲ30,221,532 ਕਿ०ਸੀ²
ਅਬਾਦੀ1,022,234,000
ਅਬਾਦੀ ਦਾ ਸੰਘਣਾਪਣ30.51/ਕਿ०ਸੀ²
ਵਾਸੀ ਸੂਚਕਅਫ਼ਰੀਕਾ ਦੇ ਲੋਕ - ਅਫ਼ਰੀਕੀ
ਵੰਡਉੱਤਰੀ ਅਫ਼ਰੀਕਾ
ਦੱਖਣੀ ਅਫ਼ਰੀਕਾ
ਪੂਰਬੀ ਅਫ਼ਰੀਕਾ
ਪੱਛਮੀ ਅਫ਼ਰੀਕਾ
ਕੇਂਦਰੀ ਅਫ਼ਰੀਕਾ
ਦੇਸ਼
54 ਦੇਸ਼


ਅਫ਼ਰੀਕਾ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦਾ ਖੇਤਰਫਲ 30,330,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫਰੀਕਾ ਯੂਰਪ ਦੇ ਦੱਖਣ ਵਿਚ ਸਥਿਤ ਹੈ। ਇਸ ਦੇ ਪੂਰਬ ਵਿਚ ਹਿੰਦ ਮਹਾਸਾਗਰ ਅਤੇ ਪੱਛਮ ਵਿਚ ਅਟਲਾਂਟਿਕ ਮਹਾਸਾਗਰ ਹਨ। ਅਫਰੀਕਾ ਵਿਚ 53 ਦੇਸ਼ ਹਨ।[1] ਸੂਡਾਨ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਦਾ ਖੇਤਰਫਲ 2,505,800 ਕਿਮੀ.² ਹੈ।[2] ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ਤੇ ਆਉਂਦਾ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲੀਅਨ ਹੈ। [1]

ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿਚ ਫੈਲ ਗਏ।[3]

  1. 1.0 1.1 "ਅਫਰੀਕਾ ਬਾਰੇ ਕੁਝ ਤੱਥ". About.com. Retrieved 2010-11-28.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Africa Guide
  3. "How We Are Evolving". Living Media India Ltd. October, 2010. {{cite news}}: Check date values in: |date= (help) Scientific American India. pp 21.