ਸਮੱਗਰੀ 'ਤੇ ਜਾਓ

ਅਫ਼ਰੀਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Addbot (ਗੱਲ-ਬਾਤ | ਯੋਗਦਾਨ) (Bot: Migrating 240 interwiki links, now provided by Wikidata on d:q15 (translate me)) ਦੁਆਰਾ ਕੀਤਾ ਗਿਆ 18:10, 7 ਮਾਰਚ 2013 ਦਾ ਦੁਹਰਾਅ
ਅਫ਼ਰੀਕਾ
ਖੇਤਰਫਲ30,221,532 ਕਿ०ਸੀ²
ਅਬਾਦੀ1,022,234,000
ਅਬਾਦੀ ਦਾ ਸੰਘਣਾਪਣ30.51/ਕਿ०ਸੀ²
ਵਾਸੀ ਸੂਚਕਅਫ਼ਰੀਕਾ ਦੇ ਲੋਕ - ਅਫ਼ਰੀਕੀ
ਵੰਡਉੱਤਰੀ ਅਫ਼ਰੀਕਾ
ਦੱਖਣੀ ਅਫ਼ਰੀਕਾ
ਪੂਰਬੀ ਅਫ਼ਰੀਕਾ
ਪੱਛਮੀ ਅਫ਼ਰੀਕਾ
ਕੇਂਦਰੀ ਅਫ਼ਰੀਕਾ
ਦੇਸ਼
54 ਦੇਸ਼


ਅਫਰੀਕਾ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦਾ ਖੇਤਰਫਲ 30,330,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫਰੀਕਾ ਯੂਰਪ ਦੇ ਦੱਖਣ ਵਿਚ ਸਥਿਤ ਹੈ। ਇਸ ਦੇ ਪੂਰਬ ਵਿਚ ਹਿੰਦ ਮਹਾਸਾਗਰ ਅਤੇ ਪੱਛਮ ਵਿਚ ਅਟਲਾਂਟਿਕ ਮਹਾਸਾਗਰ ਹਨ। ਅਫਰੀਕਾ ਵਿਚ 53 ਦੇਸ਼ ਹਨ।[1] ਸੂਡਾਨ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਜਿਸ ਦਾ ਖੇਤਰਫਲ 2,505,800 ਕਿਮੀ.² ਹੈ।[2] ਆਬਾਦੀ ਦੇ ਲਿਹਾਜ਼ ਨਾਲ ਨਾਈਜੀਰੀਆ ਪਹਿਲੇ ਨੰਬਰ ਤੇ ਆਉਂਦਾ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲੀਅਨ ਹੈ। [1]

ਸਾਇੰਸਦਾਨਾ ਦੇ ਮੁਤਾਬਕ ਇਨਸਾਨ (ਹੋਮੋਸੇਪੀਅਨ) ਅਫਰੀਕਾ ਵਿਚ ਪੈਦਾ ਹੋਏ ਸਨ ਅਤੇ ਅੱਜ ਤੋਂ ਲਗਭਗ 60,000 ਸਾਲ ਪਹਿਲਾਂ ਉਹ ਅਫਰੀਕਾ ਤੋਂ ਬਾਹਰ ਨਿਕਲ ਕੇ ਸਾਰੀ ਦੁਨੀਆ ਵਿਚ ਫੈਲ ਗਏ।[3]

  1. 1.0 1.1 "ਅਫਰੀਕਾ ਬਾਰੇ ਕੁਝ ਤੱਥ". About.com. Retrieved 2010-11-28.
  2. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named Africa Guide
  3. "How We Are Evolving". Living Media India Ltd. October, 2010. {{cite news}}: Check date values in: |date= (help) Scientific American India. pp 21.