ਅਡੋਲਫ ਦੈਜ਼ਲਰ
ਦਿੱਖ
ਅਡੋਲਫ ਦੈਜ਼ਲਰ | |
---|---|
ਜਨਮ | |
ਮੌਤ | 6 ਸਤੰਬਰ 1978 | (ਉਮਰ 77)
ਰਾਸ਼ਟਰੀਅਤਾ | ਜਰਮਨ |
ਹੋਰ ਨਾਮ | ਐਡੀ |
ਪੇਸ਼ਾ | ਉਦਯੋਗਪਤੀ |
ਲਈ ਪ੍ਰਸਿੱਧ | ਐਡੀਡਾਸ ਦਾ ਸੰਸਥਾਪਕ |
ਅਡੋਲਫ ਐਡੀ ਦੈਜ਼ਲਰ ਖੇਡਾਂ ਦਾ ਸਮਾਨ ਬਣਾਉਣ ਵਾਲੀ ਜਰਮਨ ਕੰਪਨੀ ਐਡੀਡਾਸ ਦਾ ਸੰਸਥਾਪਕ ਸੀ। ਉਹ ਰੁਡੋਲਫ਼ ਦੈਜ਼ਲਰ ਦਾ ਛੋਟਾ ਭਰਾ ਸੀ, ਜੋ ਕਿ ਪੁਮਾ ਕੰਪਨੀ ਦਾ ਸੰਥਾਪਕ ਸੀ।
ਜੀਵਨ
ਅਡੋਲਫ ਦਾ ਜਨਮ 6 ਸਤੰਬਰ 1978 ਵਿੱਚ ਹੇਰਜ਼ੋਗੇਨੌਰਾਚ, ਪੱਛਮੀ ਜਰਮਨੀ ਵਿੱਚ ਹੋਇਆ।[1]
ਸ਼ੁਰੂ ਵਿੱਚ ਉਹ ਇੱਕ ਮੋਚੀ ਸੀ। ਉਸਨੇ ਆਪਣੇ ਜੀਵਨ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਸਮੇਂ ਆਪਣੀ ਮਾਂ ਦੇ ਧੁਆਈਘਰ ਵਿੱਚ ਖੇਡਾਂ ਦੇ ਬੂਟ ਬਣਾ ਕੇ ਕੀਤੀ।
ਹਵਾਲੇ
- ↑ Kirschbaum, Erik (2005-11-08). "How Adidas and Puma were born". The Journal. Retrieved 2008-07-14.
ਬਾਹਰੀ ਲਿੰਕ
- Biographie:Adidas Archived 2008-02-04 at the Wayback Machine.