ਅਡੋਲਫ ਦੈਜ਼ਲਰ
ਦਿੱਖ
ਅਡੋਲਫ ਦੈਜ਼ਲਰ | |
---|---|
ਜਨਮ | |
ਮੌਤ | 6 ਸਤੰਬਰ 1978 | (ਉਮਰ 77)
ਰਾਸ਼ਟਰੀਅਤਾ | ਜਰਮਨ |
ਹੋਰ ਨਾਮ | ਐਡੀ |
ਪੇਸ਼ਾ | ਉਦਯੋਗਪਤੀ |
ਲਈ ਪ੍ਰਸਿੱਧ | ਐਡੀਡਾਸ ਦਾ ਸੰਸਥਾਪਕ |
ਅਡੋਲਫ ਐਡੀ ਦੈਜ਼ਲਰ ਖੇਡਾਂ ਦਾ ਸਮਾਨ ਬਣਾਉਣ ਵਾਲੀ ਜਰਮਨ ਕੰਪਨੀ ਐਡੀਡਾਸ ਦਾ ਸੰਸਥਾਪਕ ਸੀ। ਉਹ ਰੁਡੋਲਫ਼ ਦੈਜ਼ਲਰ ਦਾ ਛੋਟਾ ਭਰਾ ਸੀ, ਜੋ ਕਿ ਪੁਮਾ ਕੰਪਨੀ ਦਾ ਸੰਥਾਪਕ ਸੀ।
ਜੀਵਨ
[ਸੋਧੋ]ਅਡੋਲਫ ਦਾ ਜਨਮ 6 ਸਤੰਬਰ 1978 ਵਿੱਚ ਹੇਰਜ਼ੋਗੇਨੌਰਾਚ, ਪੱਛਮੀ ਜਰਮਨੀ ਵਿੱਚ ਹੋਇਆ।[1]
ਸ਼ੁਰੂ ਵਿੱਚ ਉਹ ਇੱਕ ਮੋਚੀ ਸੀ। ਉਸਨੇ ਆਪਣੇ ਜੀਵਨ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਸਮੇਂ ਆਪਣੀ ਮਾਂ ਦੇ ਧੁਆਈਘਰ ਵਿੱਚ ਖੇਡਾਂ ਦੇ ਬੂਟ ਬਣਾ ਕੇ ਕੀਤੀ।
ਹਵਾਲੇ
[ਸੋਧੋ]- ↑ Kirschbaum, Erik (2005-11-08). "How Adidas and Puma were born". The Journal. Retrieved 2008-07-14.
ਬਾਹਰੀ ਲਿੰਕ
[ਸੋਧੋ]- Biographie:Adidas Archived 2008-02-04 at the Wayback Machine.