ਆਮਾਰ ਸੋਨਾਰ ਬੰਗਲਾ
আমার সোনার বাংলা | |
ਬੰਗਲਾਦੇਸ਼ ਦਾ ਰਾਸ਼ਟਰੀ ਗੀਤ | |
ਬੋਲ | ਰਬਿੰਦਰਨਾਥ ਟੈਗੋਰ, 1905 |
---|---|
ਸੰਗੀਤ | ਰਬਿੰਦਰਨਾਥ ਟੈਗੋਰ, 1905 |
ਅਪਣਾਇਆ | 1971 |
ਆਡੀਓ ਨਮੂਨਾ | |
ਆਮਾਰ ਸੋਨਾਰ ਬੰਗਲਾ (Instrumental) |
ਆਮਾਰ ਸੋਨਾਰ ਬੰਗਲਾ (ਬੰਗਾਲੀ: আমার সোনার বাংলা, pronounced: [amar ʃonar baŋla] "ਮੇਰਾ ਸੋਨ ਬੰਗਲਾ") ਬੰਗਲਾਦੇਸ਼ ਦਾ ਰਾਸ਼ਟਰੀ ਗਾਣ ਹੈ। [1] ਇਹ ਰਬਿੰਦਰਨਾਥ ਟੈਗੋਰ ਦੇ 1905 ਵਿੱਚ ਲਿਖੇ ਇਸੇ ਨਾਮ ਦੇ ਬੰਗਾਲੀ ਗੀਤ ਦਾ ਹਿੱਸਾ ਹੈ।[2]
ਗੀਤ ਦਾ ਪਾਠ
[ਸੋਧੋ]ਬੰਗਲਾ ਲਿਪੀ ਵਿੱਚ | ਲਿਪੀਅੰਤਰ | ਪੰਜਾਬੀ ਅਨੁਵਾਦ |
---|---|---|
আমার সোনার বাংলা
আমার সোনার বাংলা, |
ਆਮਾਰ ਸੋਨਾਰ ਬੰਗਲਾ
ਆਮਾਰ ਸੋਨਾਰ ਬੰਗਲਾ, |
ਮੇਰੇ ਪ੍ਰਿਯ ਬੰਗਾਲ
ਮੇਰੇ ਸੋਨ ਬੰਗਾਲ, |
চিরদিন তোমার আকাশ, |
ਚਿਰੋਦਿਨ ਤੋਮਾਰ ਆਕਾਸ਼, |
ਹਮੇਸ਼ ਤੇਰਾ ਆਕਾਸ਼, |
ও মা, |
ਓ ਮਾਂ, |
ਓ ਮਾਂ, |
কি শোভা কি ছায়া গো, |
ਕੀ ਸ਼ੋਭਾ, ਕੀ ਛਾਯਾ ਗੋ, |
ਕ੍ਯਾ ਸ਼ੋਭਾ, ਕ੍ਯਾ ਛਾਯਾ, |
माँ, तोर मुखेर बानी |
ਮਾਂ, ਤੋਰ ਮੁਖੇਰ ਬਾਨੀ |
ਮਾਂ, ਤੇਰੇ ਮੁੱਖ ਦੀ ਬਾਣੀ, |
ਹਵਾਲੇ
[ਸੋਧੋ]- ↑ "The Constitution of the People's Republic of Bangladesh - 4. National anthem, flag and emblem". Ministry of Law, Justice and Parliamentary Affairs.
- ↑ "Bangladesh: Amar Sonar Bangla". NationalAnthems.me. Retrieved 2011-08-09.