ਸਮੱਗਰੀ 'ਤੇ ਜਾਓ

ਕੁਆਂਟਮ ਬੇਯੈੱਸੀਅਨਿਜ਼ਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕੁਆਂਟਮ ਬੇਐਸੀਨਿਜ਼ਮ ਜਿਆਦਤਰ ਅਕਸਰ ਕੁਆਂਟਮ ਪ੍ਰੋਬੇਬਿਲਿਟੀ ਦੇ ਇੱਕ ਵਿਸ਼ਾਤਮਿਕ ਬੇਐਸੀਅਨ ਖਾਤੇ ਵੱਲ ਇਸ਼ਾਰਾ ਕਰਦਾ ਹੈ,[1] ਜੋ ਕੁਆਂਟਮ ਸੂਚਨਾ ਅਤੇ ਬੇਐਸੀਅਨ ਪ੍ਰੋਬੇਬਿਲਿਟੀ ਦੇ ਖੇਤਰਾਂ ਤੋਂ ਕੇਵਜ਼, ਫੱਚਸ ਅਤੇ ਸ਼ੈੱਕ (2002–2013 ਦੌਰਾਨ ਛਪੇ), ਅਤੇ ਡ੍ਰਾਜ਼ ਦੇ ਕੰਮ ਤੋਂ ਪੁੱਖ ਤੌਰ 'ਤੇ ਉਪਜਿਆ ਹੈ। ਇਹ ਕੌਪਨਹੀਗਨ ਵਿਆਖਿਆ ਨੂੰ ਸਹੀ ਕਰਨ, ਸਪਸ਼ਟ ਕਰਨ ਅਤੇ ਵਧਾਉਣ ਦਾ ਦਾਅਵਾ ਕਰਦਾ ਹੈ ਜੋ ਸਾਂਝੇ ਤੌਰ 'ਤੇ ਪੁਸਤਕਾਂ ਅੰਦਰ ਪੜਾਇਆ ਜਾਂਦੀ ਹੈ।[2]

ਇਹ ਕਦੇ ਕਦੇ ਹੋਰ ਸਰਵ-ਸਧਾਰਨ ਤੌਰ 'ਤੇ ਕੁਆਂਟਮ ਥਿਊਰੀ ਪ੍ਰਤਿ ਓਸ ਦ੍ਰਿਸ਼ਟੀਕੋਣ ਵੱਲ ਇਸ਼ਾਰਾ ਕਰਦੀ ਹੈ ਜੋ ਕੁਆਂਟਮ ਥਿਊਰੀ ਅੰਦਰ ਦਿਸਣ ਵਾਲੀਆਂ ਪ੍ਰੋਬੇਬਿਲਿਟੀਆਂ ਪ੍ਰਤਿ ਇੱਕ ਬੇਐਸੀਅਨ ਜਾਂ ਵਿਅਕਤੀਗਤ (ਉਰਫ “ਵਿਸ਼ਾਤਮਿਕ”) ਪ੍ਰੋਬੇਬਿਲਿਟਾਤਮਿਕ ਦ੍ਰਿਸ਼ਟੀਕੋਣ ਵਰਤਦੀ ਹੈ। ਕੇਵਜ਼, ਫੱਚਸ, ਅਤੇ ਸ਼ੈਕ ਨਾਲ ਜੁੜਿਆ ਦ੍ਰਿਸ਼ਟੀਕੋਣ ਰੈਡੀਕਲ ਬੇਐਸੀਅਨ ਵਿਆਖਿਆ ਦੇ ਤੌਰ 'ਤੇ ਸਮਝਿਆ ਜਾਂਦਾ ਹੈ (ਜਾਈਜ਼ਰ 2009[3])। ਇਹ ਕੁਆਂਟਮ ਮਕੈਨਿਕਸ ਦੀ ਇੱਕ ਸਮਝ ਮੁਹੱਈਆ ਕਰਵਾਉਣ ਦਾ ਯਤਨ ਕਰਦੀ ਹੈ ਅਤੇ ਸੂਚਨਾਤਮਿਕ ਵਿਚਾਰਾਂ ਤੋਂ ਅਜੋਕਾ ਕੁਆਂਟਮ ਮਕੈਨਿਕਸ ਵਿਓਂਤਬੱਧ ਕਰਨ ਦਾ ਯਤਨ ਕਰਦੀ ਹੈ।

ਇਸ ਲੇਖ ਦਾ ਬਾਕੀ ਹਿੱਸਾ ਮੁੱਖ ਤੌਰ 'ਤੇ ਕੁਆਂਟਮ ਥਿਊਰੀ ਪ੍ਰਤਿ ਕੇਵਜ਼-ਫੱਚਸ-ਸ਼ੈਕ ਬੇਐਸੀਅਨ ਦ੍ਰਿਸ਼ਟੀਕੋਣ ਨਾਲ ਸਬੰਧਤ ਹੈ।

ਕੁਆਂਟਮ ਬੇਐਸੀਅਨਿਜ਼ਮ ਵੇਵ ਫੰਕਸ਼ਨ ਸੁਪਰਪੁਜੀਸ਼ਨ, ਗੈਰ-ਸਥਾਨਿਕਤਾ, ਅਤੇ ਇੰਟੈਂਗਲਮੈਂਟ ਦੇ ਸੁਭਾਅ ਬਾਬਤ ਕੁਆਂਟਮ ਮਕੈਨਿਕਸ ਦੀ ਵਿਆਖਿਆ ਅੰਦਰ ਸਾਂਝੇ ਸਵਾਲਾਂ ਨਾਲ ਮਤਲਬ ਰੱਖਦਾ ਹੈ।[4][5] ਕਿਉਂਕਿ ਕੁਆਂਟਮ ਮਕੈਨਿਕਸ ਦੀ ਵਿਆਖਿਆ ਵਿਗਿਆਨ ਦੇ ਦਾਰਸ਼ਨਿਕਾਂ ਲਈ ਮਹੱਤਵਪੂਰਨ ਹੈ, ਇਸਲਈ ਕੁੱਝ ਵਿਸ਼ਵਾਸ ਦੀ ਡਿਗਰੀ ਦੇ ਵਿਚਾਰ ਅਤੇ ਕੁਆਂਟਮ ਬੇਐਸੀਅਨਿਜ਼ਮ ਵਿੱਚ ਇਸਦੇ ਉਪਯੋਗ ਦੀ ਤੁਲਨਾ ਐਂਟੀ-ਰੀਅਲਿਜ਼ਮ (ਗੈਰ-ਯਥਾਰਥਵਾਦ) ਦੇ ਵਿਚਾਰ ਨਾਲ ਕਰਦੇ ਹਨ।[1] from philosophy of science.

ਉਤਪਤੀ

[ਸੋਧੋ]

ਪਿਛੋਕੜ

[ਸੋਧੋ]

ਹੋਰ ਉਤਰਾਅ-ਚੜਾਅ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]
  1. 1.0 1.1 Stairs, Allen (2011). "A loose and separate certainty: Caves, Fuchs and Schack on quantum probability one" (pdf). Studies In History and Philosophy of Science Part B: Studies In History and Philosophy of Modern Physics. 42 (3): 158–166. doi:10.1016/j.shpsb.2011.02.001. Retrieved April 2012. {{cite journal}}: Check date values in: |accessdate= (help)
  2. Why Current Interpretations of Quantum Mechanics are Deficient, Elliott Tammaro, [1][permanent dead link]
  3. Jaeger, Gregg (2009). "3.7. The radical Bayesian interpretation". Entanglement, information, and the interpretation of quantum mechanics (Online-Ausg. ed.). Berlin: Springer. pp. 170–179. ISBN 978-3-540-92127-1.
  4. Timpson, Christopher Gordon (2008). "Quantum Bayesianism: A study" (postscript). Studies In History and Philosophy of Science Part B: Studies In History and Philosophy of Modern Physics. 39 (3): 579–609. doi:10.1016/j.shpsb.2008.03.006. Retrieved April 2012. {{cite journal}}: Check date values in: |accessdate= (help)
  5. Mermin (2012a), Mermin (2012b)

ਹੋਰ ਲਿਖਤਾਂ

[ਸੋਧੋ]

ਬਾਹਰੀ ਲਿੰਕ

[ਸੋਧੋ]