ਜਪਾਨੀ ਸਾਮਰਾਜ
ਦਿੱਖ
(ਜਪਾਨ ਦਾ ਸਾਮਰਾਜ ਤੋਂ ਮੋੜਿਆ ਗਿਆ)
ਮਹਾਨ ਜਪਾਨ ਦਾ ਸਾਮਰਾਜ | |||||
---|---|---|---|---|---|
1868–1947 | |||||
| |||||
ਮਾਟੋ: 八紘一宇 "Hakkō ichiu" ("ਵਿਸ਼ਵ-ਵਿਆਪੀ ਭਾਈਚਾਰਾ") ਜਾਂ ("ਦੁਨੀਆ ਦੇ ਸਾਰੇ ਅੱਠ ਕੋਨੇ") | |||||
ਐਨਥਮ: 君が代 "Kimigayo" ("ਰੱਬ ਕਰੇ ਤੁਹਾਡਾ ਰਾਜ ਹਮੇਸ਼ਾ ਕਾਇਮ ਰਹੇ") ਅਧਿਕਾਰਕ ਅਨੁਵਾਦ: ("ਰਾਸ਼ਟਰੀ ਗੀਤ") | |||||
ਰਾਜਧਾਨੀ | ਟੋਕੀਓ | ||||
ਆਮ ਭਾਸ਼ਾਵਾਂ | ਜਪਾਨੀ | ||||
ਧਰਮ | ਕੋਈ ਨਹੀਂ (ਕਨੂੰਨੀ)[1] ਰਾਜ ਸ਼ਿੰਤੋ[2] | ||||
ਸਰਕਾਰ | ਪੂਰਨ ਬਾਦਸ਼ਾਹੀ ਸੰਵਿਧਾਨ ਬਿਨਾਂ (1868–90) ਸੰਵਿਧਾਨ ਸਮੇਤ (1890–1947)[3] ਇੱਕ-ਪਾਰਟੀ ਮੁਲਕ (1940-1945) | ||||
ਸਮਰਾਟ | |||||
• 1868–1912 | ਮੇਈਜੀ | ||||
• 1912–26 | ਤਾਈਸ਼ੋ | ||||
• 1926–1947 | ਸ਼ੋਵਾ | ||||
ਪ੍ਰਧਾਨ ਮੰਤਰੀ | |||||
• 1885–88 | ਈਤੋ ਹੀਰੋਬੂਮੀ (ਪਹਿਲਾ) | ||||
• 1946–47 | ਸ਼ਿਗੇਰੂ ਯੋਸ਼ੀਦਾ (ਆਖ਼ਰੀ) | ||||
ਵਿਧਾਨਪਾਲਿਕਾ | ਸ਼ਾਹੀ ਡਾਈਟ | ||||
ਲਾਟਾਂ ਦਾ ਸਦਨ | |||||
ਪ੍ਰਤੀਨਿਧੀਆਂ ਦਾ ਸਦਨ | |||||
Historical era | ਮੇਈਜੀ, ਤਾਈਸ਼ੋ, ਸ਼ੋਵਾ | ||||
• ਮੇਈਜੀ ਮੁੜ-ਸਥਾਪਨਾ | 3 ਜਨਵਰੀ[4] 1868 | ||||
• ਸੰਵਿਧਾਨ ਅਪਣਾਇਆ ਗਿਆ | 29 ਨਵੰਬਰ 1890 | ||||
• ਰੂਸ-ਜਪਾਨੀ ਯੁੱਧ | 10 ਫ਼ਰਵਰੀ 1904 | ||||
• ਪ੍ਰਸ਼ਾਂਤ ਯੁੱਧ | 1941–45 | ||||
• ਜਪਾਨ ਦਾ ਤਿਆਗ | 2 ਸਤੰਬਰ 1945 | ||||
• ਮੁੜ-ਨਿਰਮਾਣ | 3 ਮਈ[3] 1947 | ||||
ਖੇਤਰ | |||||
1942 ਦਾ ਅੰਦਾਜ਼ਾ | 7,400,000 km2 (2,900,000 sq mi) | ||||
ਮੁਦਰਾ | ਜਪਾਨੀ ਯੈੱਨ, ਕੋਰੀਆਈ ਯੈੱਨ, ਤਾਈਵਾਨੀ ਯੈੱਨ, ਜਪਾਨੀ ਫੌਜੀ ਯੈੱਨ | ||||
ਅੱਜ ਹਿੱਸਾ ਹੈ | ਜਪਾਨ ਦੱਖਣੀ ਕੋਰੀਆ ਉੱਤਰੀ ਕੋਰੀਆ ਰੂਸ ਚੀਨ ਫਰਮਾ:Country data ਤਾਈਵਾਨ ਮੰਗੋਲੀਆ ਫਰਮਾ:Country data ਉੱਤਰੀ ਮਰੀਆਨਾ ਟਾਪੂ ਫਰਮਾ:Country data ਪਲਾਊ ਫਰਮਾ:Country data ਮਾਰਸ਼ਲ ਟਾਪੂ ਫਰਮਾ:Country data ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਫਰਮਾ:Country data ਫ਼ਿਲਪੀਨਜ਼ ਇੰਡੋਨੇਸ਼ੀਆ ਮਲੇਸ਼ੀਆ ਫਰਮਾ:Country data ਸਿੰਘਾਪੁਰ ਥਾਈਲੈਂਡ ਫਰਮਾ:Country data ਪੂਰਬੀ ਤਿਮੋਰ ਫਰਮਾ:Country data ਬਰੂਨਾਏ ਫਰਮਾ:Country data ਪਾਪੂਆ ਨਿਊ ਗਿਨੀ ਫਰਮਾ:Country data ਸੋਲੋਮਨ ਟਾਪੂ ਵੀਅਤਨਾਮ ਲਾਓਸ ਕੰਬੋਡੀਆ |
ਜਪਾਨ ਦਾ ਸਾਮਰਾਜ (大日本帝國 ਦਾਈ ਨਿਪੋਨ ਤੇਈਕੋਕੂ , ਸ਼ਬਦੀ ਅਰਥ ਮਹਾਨ ਜਪਾਨ ਦਾ ਸਾਮਰਾਜ) ਇੱਕ ਸਾਮਰਾਜ ਅਤੇ ਵਿਸ਼ਵ ਤਾਕਤ ਸੀ ਜੋ 3 ਜਨਵਰੀ 1868 ਨੂੰ ਮੇਈਜੀ ਮੁੜ-ਸਥਾਪਨਾ ਤੋਂ ਲੈ ਕੇ 3 ਮਈ 1947 ਨੂੰ ਦੂਜੇ ਵਿਸ਼ਵ ਯੁੱਧ ਮਗਰੋਂ ਜਪਾਨ ਦੇ ਸੰਵਿਧਾਨ ਲਾਗੂ ਹੋਣ ਤੱਕ ਕਾਇਮ ਰਿਹਾ।[3]
- ↑
- Sarah Thal. "A Religion That Was Not a Religion: The Creation of Modern Shinto in Nineteenth-Century Japan".।n The।nvention of Religion., eds. Peterson and Walhof (New Brunswick, NJ: Rutgers University Press, 2002). pp. 100-114
- Hitoshi Nitta. "Shintō as a ‘Non-Religion’: The Origins and Development of an।dea".।n Shintō in History: Ways of the Kami, eds. Breen and Teeuwen (Honolulu: University of Hawai’i, 2000).
- John Breen, “Ideologues, Bureaucrats and Priests”, in Shintō in History: Ways of the Kami.
- Hitoshi Nitta. The।llusion of "Arahitogami" "Kokkashintou". Tokyo: PHP Kenkyūjo, 2003.
- ↑ The existence of a religion was determined ex post facto by the Supreme Commander for the Allied Powers. See Shinto Directive.
- ↑ 3.0 3.1 3.2 "Chronological table 5 1 December 1946 - 23 June 1947". National Diet Library. Retrieved 2010-09-30.
- ↑ One can date the "restoration" of imperial rule from the edict of 3 January 1868. Jansen, p.334.
ਸ਼੍ਰੇਣੀਆਂ:
- Articles containing Japanese-language text
- Pages using infobox country with unknown parameters
- Pages using infobox country or infobox former country with the flag caption or type parameters
- Pages using infobox country or infobox former country with the symbol caption or type parameters
- Flagicons with missing country data templates
- ਸਾਮਰਾਜ