ਫੀਫਾ ਵਿਸ਼ਵ ਕੱਪ ਸਨਮਾਨ
ਦਿੱਖ
ਵਿਸ਼ਵ ਫੁਟਬਾਲ ਕੱਪ ਦਾ ਖ਼ਿਤਾਬ ਜਿੱਤਣ ਵਾਲੇ ਮੁਲਕਾਂ ਦੇ ਨਾਲ ਹੀ ਇਸ ਕੱਪ ਵਿੱਚ ਬਿਹਤਰੀਨ ਕਾਰਗੁਜ਼ਾਰੀ ਦਿਖਾ ਕੇ ਅਤੇ ਸਭ ਤੋਂ ਵੱਧ ਗੋਲ ਦਾਗ਼ ਕੇ ਗੋਲਡਨ ਬਾਲ ਜਾਂ ਸੁਨਿਹਰੀ ਗੇਂਦ ਤੇ ਗੋਲਡਨ ਬੂਟ ਜਾਂ ਸੁਨਿਹਰੀ ਜੁਤਾ ਦਾ ਸਨਮਾਨ ਦਿਤਾ ਜਾਂਦਾ ਹੈ। ਗੋਲਡਨ ਬਾਲ ਤੇ ਗੋਲਡਨ ਬੂਟ ਦੀ ਸ਼ੁਰੂਆਤ ਕਰਨ ਲਈ ਫੁਟਬਾਲ ਦੀ ਸਿਖਰਲੀ ਕੌਮਾਂਤਰੀ ਜਥੇਬੰਦੀ ‘ਫੀਫਾ’ ਦੇ ਸਭ ਤੋਂ ਲੰਬਾ ਸਮਾਂ (33 ਸਾਲ) ਪ੍ਰਧਾਨ ਰਹੇ ਫਰਾਂਸ ‘ਜੂਲਿਸ ਰੀਮੇ’ ਨੂੰ ਸਿਹਰਾ ਜਾਂਦਾ ਹੈ। ਫੀਫਾ ਵਲੋਂ ਹੁਣ ਤੱਕ ਖੇਡੇ ਗਏ 19 ਆਲਮੀ ਫੁਟਬਾਲ ਕੱਪਾਂ ਵਿੱਚ ਜਿਹਨਾਂ ਫੁਟਬਾਲਰਾਂ ਨੂੰ ਗੋਲਡਨ ਬਾਲ ਅਤੇ ਸੁਨਹਿਰੀ ਬੂਟ ਨਾਲ ਹੇਠ ਲਿਖਿਆਂ ਨੂੰ ਨਿਵਾਜਿਆ ਗਿਆ ਹ
ਸੁਨਿਰਹੀ ਗੇਂਦ
[ਸੋਧੋ]ਗੋਲ ਕਰਨ ਵਾਲੇ
[ਸੋਧੋ]ਰੈਕ | ਦੇਸ | ਖਿਡਾਰੀ | ਗੋਲ |
---|---|---|---|
1 | ਜਰਮਨੀ | ਮਿਰੋਸਲਾਵ ਕਲੋਜੇ | 16 |
2 | ਬ੍ਰਾਜ਼ੀਲ | ਰੋਨਾਲਡੋ | 15 |
3 | ਫਰਮਾ:Country data ਫ੍ਰਾਂਸ | ਗਰਡ ਮੂਲਰ | 14 |
4 | ਫਰਮਾ:Country data ਫ੍ਰਾਂਸ | ਜਸਟ ਫੌਂਟੇਨ | 13 |
5 | ਬ੍ਰਾਜ਼ੀਲ | ਪੇਲੇ | 12 |
6 | ਜਰਮਨੀ | ਜੁਰਗੇਨ ਕਲਿੰਸਮਨ | 11 |
ਫਰਮਾ:Country data ਹੰਗਰੀ | ਸੰਦੂਰ ਕੋਸਸਿਸ | 11 | |
8 | ਅਰਜਨਟੀਨਾ | ਗੇਬਰੀਅਲ ਬਟਿਸਟੁਟਾ | 10 |
ਪੇਰੂ | ਟੇਅਡੀਲੋ ਕੁਬੀਲਸ | 10 | |
ਫਰਮਾ:Country data ਪੋਲੈਂਡ | ਗਰਜੇਗੋਰਜ਼ ਲਾਟੋ | 10 | |
ਇੰਗਲੈਂਡ | ਗੈਰੀ ਲਾਨੇਕਰ | 10 | |
ਜਰਮਨੀ | ਥੋਮਸ ਮੂਲਰ | 10 | |
ਪੱਛਮੀ ਜਰਮਨੀ | ਹੇਲਮੁਟ ਹਰਨ | 10 |
ਹੋਰ ਦੇਖੋ
[ਸੋਧੋ]ਹਵਾਲੇ
[ਸੋਧੋ]- ↑ "FIFA Awards". 2011-01-21. Archived from the original on 2011-10-28. Retrieved 2011-10-20.
{{cite web}}
: Unknown parameter|dead-url=
ignored (|url-status=
suggested) (help)