ਮਸਨਵੀ
ਦਿੱਖ
ਮਸਨਵੀ ਸ਼ਬਦ੍ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਸ਼ਬਦ ਦਾ ਅਰਥ ਹੈ ਦੋ ਦੋ। ਇਹ ਫਾਰਸੀ ਦਾ ਕਾਵਿ ਰੂਪ ਹੈ[1] ਮਸਮਵੀ ਮਸ਼ਹੂਰ ਫ਼ਾਰਸੀ ਕਵੀ ਜਲਾਲ-ਉਦ-ਦੀਨ ਰੂਮੀ ਦੁਆਰਾ ਲਿਖੀ ਇੱਕ ਵਿਸਤਰਿਤ ਕਵਿਤਾ ਹੈ। ਸੂਫ਼ੀਵਾਦ ਅਤੇ ਫ਼ਾਰਸੀ ਸਾਹਿਤ ਦੋਨਾਂ ਵਿੱਚ ਇਸਨੂੰ ਸਭ ਤੋਂ ਪ੍ਰਭਾਵਸ਼ਾਲੀ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸਦੀਆਂ ਛੇ ਕਿਤਾਬਾਂ ਦੇ ਵਿੱਚ ਕੁੱਲ 50,000 ਦੇ ਕਰੀਬ ਰਚਨਾਵਾਂ ਹਨ।[2][3] ਇਸਦਾ ਮਕਸਦ ਸੂਫ਼ੀਆਂ ਨੂੰ ਖੁਦਾ ਦੀ ਪ੍ਰਾਪਤੀ ਦਾ ਰਾਹ ਦਿਖਾਉਣਾ ਹੈ।[4]
ਹਵਾਲੇ
[ਸੋਧੋ]- ↑ ਜੱਗੀ, ਡਾ.ਰਤਨ ਸਿੰਘ (2011). ਸਾਹਿੱਤ ਕੋਸ਼ ਪਾਰਿਭਾਸ਼ਿਕ ਸ਼ਬਦਾਵਲੀ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ੍ਯੂਨੀਵਰਸਿਟੀ, ਪਟਿਆਲਾ. p. 643. ISBN 81-7380-739-6.
1
- ↑ Jalāl, Al-Dīn Rūmī, and Alan Williams. Spiritual Verses: the First Book of the Masnavi-ye Manavi. London: Penguin, 2006. Print