ਸਮੱਗਰੀ 'ਤੇ ਜਾਓ

ਰਿਆਸਤੀ ਉਪਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੰਜਾਬੀ–ਉਪਭਾਸ਼ਾਵਾਂ

ਰਿਆਸਤੀ, ਬਹਾਵਲਪੁਰੀ ਜਾਂ ਚੂਲਸਤਾਨੀ ਨਦੀ ਸਤਲੁਜ ਦੇ ਕੰਢੇ ਅਤੇ ਚੂਲਸਤਾਨ ਮਾਰੂਥਲ ਦੇ ਖੇਤਰ ਵਿੱਚ ਪਾਕਿਸਤਾਨੀ ਪੰਜਾਬ ਦੇ ਇਲਾਕੇ ਵਿਚ ਬੋਲੀ ਜਾਂਦੀ ਇੱਕ ਪੱਛਮੀ ਪੰਜਾਬੀ ਉਪਬੋਲੀ ਹੈ।[1] ਇਸ ਦਾ ਨਾਮ ਬਹਾਵਲਪੁਰ ਰਿਆਸਤ ਤੋਂ ਲਿਆ ਗਿਆ ਹੈ।

ਉਪਭਾਸ਼ਾ ਬੋਲਦੇ ਇਲਾਕੇ

[ਸੋਧੋ]

ਇਨ੍ਹਾਂ 3 ਜ਼ਿਲ੍ਹਿਆਂ ਵਿਚ ਇਹ ਉਪਭਾਸ਼ਾ ਬੋਲਣ ਵਾਲੇ ਵੱਡੇ ਸਮੂਹ ਹਨ:

ਹਵਾਲੇ

[ਸੋਧੋ]