ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/13 ਜੁਲਾਈ
ਦਿੱਖ
- 1321 – ਭਾਰਤੀ, ਚਿਸ਼ਤੀ ਆਰਡਰ ਦਾ ਮਸ਼ਹੂਰ ਸੂਫ਼ੀ ਸੰਤ ਬੰਦਾ ਨਵਾਜ਼ ਦਾ ਜਨਮ।
- 1696 – ਔਰੰਗਜ਼ੇਬ ਦਾ ਪੁੱਤਰ ਮੁਅੱਜ਼ਮ ਅਨੰਦਪੁਰ ਸਾਹਿਬ ਪੁੱਜਾ।
- 1813 – ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਾ ਕਿਲ੍ਹਾ ਫ਼ਤਿਹ ਕੀਤਾ।
- 1826 – ਇਟਲੀ ਦੇ ਰਸਾਇਣਿਕ ਵਿਗਿਆਨੀ ਸਟਾਨਿਸਲਾਓ ਕੈਨਿਜਾਰੋ ਦਾ ਜਨਮ।
- 1892 – ਭਾਰਤੀ ਗਾਇਕ ਕੇਸਰਬਾਈ ਕੇਰਕਰ ਦਾ ਜਨਮ। (ਦਿਹਾਂਤ 1977)
- 1931 – ਫ਼ਿਲਮੀ ਅਦਾਕਾਰਾ ਬੀਨਾ ਰਾਏ ਦਾ ਜਨਮ।
- 1938 – ਬਨਸਪਤੀ ਵਿਗਿਆਨੀ ਸਿਪਰਾ ਗੂਹਾ ਮੁਖਰਜੀ ਦਾ ਜਨਮ।
- 1993 – ਭਾਰਤੀ ਸਾਹਿਤ ਦੇ ਵਿਦਵਾਨ ਏ ਕੇ ਰਾਮਾਨੁਜਨ ਦਾ ਦਿਹਾਂਤ।
- 1995 – ਭਾਰਤ ਦੀ ਬੰਗਾਲੀ ਭਾਸ਼ਾ ਦੀ ਕਵਿਤਰੀ ਅਤੇ ਨਾਵਲਕਾਰ ਆਸ਼ਾਪੂਰਣਾ ਦੇਵੀ ਦਾ ਦਿਹਾਂਤ।
- 2012 – ਪੰਜਾਬ, ਭਾਰਤ ਪਹਿਲਵਾਨ ਅਤੇ ਅਦਾਕਾਰ ਦਾਰਾ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 12 ਜੁਲਾਈ • 13 ਜੁਲਾਈ • 14 ਜੁਲਾਈ