ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/17 ਜਨਵਰੀ
ਦਿੱਖ
- 1706 – ਸੰਯੁਕਤ ਰਾਜ ਅਮਰੀਕਾ ਦੇ ਬਾਨੀ, ਲੇਖਕ ਅਤੇ ਵਿਗਿਆਨੀ ਬੈਂਜਾਮਿਨ ਫ਼ਰੈਂਕਲਿਨ ਦਾ ਜਨਮ।
- 1846 – ਬੱਦੋਵਾਲ ਵਿਚ ਸਿੱਖਾਂ ਵਲੋਂ ਅੰਗਰੇਜ਼ਾਂ ਦੀ ਛਾਵਣੀ 'ਤੇ ਕਬਜ਼ਾ।
- 1872 – ਸਾਕਾ ਮਾਲੇਰਕੋਟਲਾ: ਅੰਗਰੇਜ਼ਾਂ ਨੇ ਮਲੇਰਕੋਟਲਾ ਵਿਚ 66 ਕੂਕੇ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ ਅਤੇ ਕੂਕਾ ਆਗੂ ਸਤਿਗੁਰੂ ਰਾਮ ਸਿੰਘ ਗਿ੍ਫ਼ਤਾਰ।
- 1922 – ਚਾਬੀਆਂ ਦਾ ਮੋਰਚਾ 'ਚ ਅਕਾਲੀ ਆਗੂ ਰਿਹਾਅ ਹੋਏ।
- 1913 – ਪਟਿਆਲਾ ਦਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਜਨਮ।
- 1917 – ਭਾਰਤੀ ਸਿੱਖ ਵਿਦਿਵਾਨ ਕ੍ਰਿਪਾਲ ਸਿੰਘ ਦਾ ਦਿਹਾਂਤ।
- 1945 – ਭਾਰਤੀ ਕਵੀ, ਹਿੰਦੀ ਅਤੇ ਉਰਦੂ ਫਿਲਮਾਂ ਦਾ ਗੀਤਕਾਰ ਅਤੇ ਪਟਕਥਾ ਲੇਖਕ ਜਾਵੇਦ ਅਖ਼ਤਰ ਦਾ ਜਨਮ।
- 1946 – ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਹਿਲੀ ਬੈਠਕ ਹੋਈ।
- 2007 – ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਗਿਆਨੀ ਗੁਰਦਿੱਤ ਸਿੰਘ ਦਾ ਦਿਹਾਂਤ।
- 2010 – ਭਾਰਤ ਬੰਗਾਲੀ ਸਿਆਸਤਦਾਨ ਜੋਤੀ ਬਾਸੂ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 16 ਜਨਵਰੀ • 17 ਜਨਵਰੀ • 18 ਜਨਵਰੀ