ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/19 ਮਈ
ਦਿੱਖ
- 1904– ਜਮਸ਼ੇਦਜੀ ਟਾਟਾ, ਟਾਟਾ ਸਮੂਹ ਦੇ ਮੋਢੀ ਦੀ ਮੌਤ।
- 1913– ਨੀਲਮ ਸੰਜੀਵ ਰੈਡੀ ਭਾਰਤ ਦੇ ਛੇਵੇਂ ਰਾਸ਼ਟਰਪਤੀ ਦਾ ਜਨਮ।
- 1926– ਥਾਮਸ ਐਡੀਸਨ ਨੇ ਰੇਡੀਓ ਤੋਂ ਬੋਲਣ ਦਾ ਪਹਿਲੀ ਵਾਰ ਕਾਮਯਾਬ ਤਜਰਬਾ ਕੀਤਾ; ਇੰਝ ਰੇਡੀਓ ਦੀ ਕਾਢ ਕੱਢੀ ਗਈ।
- 1934– ਭਾਰਤੀ ਲੇਖਕ ਅਤੇ ਕਵੀ ਰਸਕਿਨ ਬਾਂਡ ਦਾ ਜਨਮ।
- 1938– ਫ਼ਿਲਮੀ ਕਲਾਕਾਰ, ਨਿਰਦੇਸ਼ਕ, ਲੇਖਕ ਅਤੇ ਸਕਰੀਨ ਲੇਖਕ ਗਿਰੀਸ਼ ਕਰਨਾਡ ਦਾ ਜਨਮ।
- 1940– ਗੁਰੂ ਖ਼ਾਲਸਾ ਰਾਜ ਕਾਇਮ ਕਰਨ ਵਾਸਤੇ ਕਮੇਟੀ ਬਣੀ।
- 2000– ਸ਼ਿਕਾਗੋ, ਅਮਰੀਕਾ ਵਿਚ ਦੁਨੀਆਂ ਦੇ ਸੱਭ ਤੋਂ ਵੱਡੇ ਜਾਨਵਰ ਡਾਈਨੋਸੌਰ ਦੀਆਂ ਹੱਡੀਆਂ ਦਾ ਪੂਰਾ ਢਾਂਚਾ ਨੁਮਾਇਸ਼ ਵਾਸਤੇ ਰੱਖਿਆ ਗਿਆ।