ਸਮੱਗਰੀ 'ਤੇ ਜਾਓ

ਸ਼ਾਰਲੀ ਐਬਦੋ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸ਼ਾਰਲੀ ਐਬਦੋ
ਤਸਵੀਰ:Charlie-Hebdo-logo.jpg
Logo of the weekly Charlie Hebdo
ਕਿਸਮWeekly satirical
news magazine
ਫਾਰਮੈਟਰਸਾਲਾ
ਸੰਪਾਦਕCharb
ਸਥਾਪਨਾ1970,[1] 1992
ਰਾਜਨੀਤਿਕ ਇਲਹਾਕLeft-wing
ਮੁੱਖ ਦਫ਼ਤਰਪੈਰਿਸ, ਫ਼ਰਾਂਸ
Circulation45,000
ਆਈਐੱਸਐੱਸਐੱਨ1240-0068
ਵੈੱਬਸਾਈਟcharliehebdo.fr

ਸ਼ਾਰਲੀ ਐਬਦੋ (ਫ਼ਰਾਂਸੀਸੀ ਉਚਾਰਨ: ​[ʃaʁli ɛbdo]; ਫ਼ਰਾਂਸੀਸੀ for Charlie Weekly) ਫ਼ਰਾਂਸ ਦਾ ਇੱਕ ਹਫ਼ਤਾਵਾਰੀ ਵਿਅੰਗ ਰਸਾਲਾ ਹੈ ਜੋ ਵੱਖ-ਵੱਖ ਤਰ੍ਹਾਂ ਦੇ ਕਾਰਟੂਨ ਛਾਪਦਾ ਹੈ ਅਤੇ ਧਰਮਾਂ ਦੀ ਆਲੋਚਨਾ ਵੱਲ ਰੁਚਿਤ ਹੈ।[2] ਇਹ ਰਸਾਲਾ ਤਿੰਨ ਵਾਰ ਅੱਤਵਾਦੀ ਹਮਲਿਆਂ ਦਾ ਸ਼ਿਕਾਰ ਵੀ ਹੋ ਚੁੱਕਾ ਹੈ ਜਿਹਨਾਂ ਵਿੱਚੋਂ ਪਹਿਲਾ ਹਮਲਾ 2011 ਅਤੇ ਦੂਜਾ ਹਮਲਾ 2015 ਅਤੇ ੨੦੨੦ ਵਿਚ ਦੇ ਸ਼ੁਰੂ ਵਿੱਚ ਹੋਇਆ| ਦੂਜੇ ਹਮਲੇ ਦਾ ਕਾਰਨ ਰਸਾਲੇ ਦੁਆਰਾ ਛਾਪੇ ਗਏ ਪੈਗੰਬਰ ਮੁਹੰਮਦ ਦੇ ਵਿਵਾਦਗ੍ਰਸਤ ਕਾਰਟੂਨ ਸਨ। ਉਹਨਾਂ ਸਾਰੇ ਹਮਲਿਆਂ ਦਾ ਕਾਰਨ ਵਿਵਾਦਗ੍ਰਸਤ ਕਾਰਟੂਨਾਂ ਮੰਨੇ ਜਾਂਦੇ ਹਨ ਜੋ ਮੁਹੰਮਦ ਨੂੰ ਵਿਵਾਦਗ੍ਰਸਤ ਦਰਸਾਉਂਦੇ ਹਨ। ਇਨ੍ਹਾਂ ਵਿੱਚੋਂ ਦੂਜੇ ਹਮਲਿਆਂ ਵਿੱਚ ਪ੍ਰਕਾਸ਼ਨ ਨਿਰਦੇਸ਼ਕ ਚਾਰਬ ਅਤੇ ਕਈ ਹੋਰ ਪ੍ਰਮੁੱਖ ਕਾਰਟੂਨਿਸਟਾਂ ਸਮੇਤ 12 ਲੋਕ ਮਾਰੇ ਗਏ ਸਨ।

ਇਤਿਹਾਸ

[ਸੋਧੋ]

ਸ਼ਾਰਲੀ ਐਬਦੋ ਪਹਿਲੀ ਵਾਰ 1970 ਵਿੱਚ ਪ੍ਰਕਾਸ਼ਤ ਹੋਇਆ ਜਦੋਂ ਮਾਸਿਕ ਹਾਰਾ-ਕਿਰੀ ਮੈਗਜ਼ੀਨ ਉੱਤੇ ਸਾਬਕਾ ਫਰਾਂਸੀਸੀ ਰਾਸ਼ਟਰਪਤੀ ਚਾਰਲਸ ਡੀ ਗੌਲ ਦੀ ਮੌਤ ਦਾ ਮਜ਼ਾਕ ਉਡਾਉਣ ਲਈ ਪਾਬੰਦੀ ਲਗਾਈ ਗਈ ਸੀ। 1981 ਵਿੱਚ, ਇਸ ਦਾ ਪ੍ਰਕਾਸ਼ਨ ਬੰਦ ਹੋ ਗਿਆ, ਪਰ ਇਸ ਨੂੰ 1992 ਵਿੱਚ ਮੁੜ ਸੁਰਜੀਤ ਕੀਤਾ ਗਿਆ। ਇਹ ਰਸਾਲਾ ਹਰ ਬੁੱਧਵਾਰ ਨੂੰ ਪ੍ਰਕਾਸ਼ਿਤ ਕੀਤਾ ਜਾਂਦਾ ਹੈ, ਵਿਸ਼ੇਸ਼ ਐਡੀਸ਼ਨਾਂ ਦੇ ਨਾਲ ਇੱਕ ਅਨਸੂਚਿਤ ਆਧਾਰ 'ਤੇ ਜਾਰੀ ਕੀਤਾ ਜਾਂਦਾ ਹੈ। ਗੇਰਾਡ ਬੀਅਰਡ ਸ਼ਾਰਲੀ ਐਬਦੋ ਦੇ ਮੌਜੂਦਾ ਸੰਪਾਦਕ-ਇਨ-ਚੀਫ਼ ਹਨ। ਪਿਛਲੇ ਸੰਪਾਦਕ ਫ੍ਰੈਂਕੋਇਸ ਕੈਵਨਾ (1970–1981) ਅਤੇ ਫਿਲਿਪ ਵੈਲ (1952–2009) ਸਨ।

ਹਵਾਲੇ

[ਸੋਧੋ]
  1. Lua error in ਮੌਡਿਊਲ:Citation/CS1 at line 3162: attempt to call field 'year_check' (a nil value). Quote on p. 26.
  2. Charb. "Non, "Charlie Hebdo" n'est pas raciste !". Le Monde. Retrieved 4 March 2014.