ਸਾਲਸਾ (ਨਾਚ)
ਦਿੱਖ
ਸਾਲਸਾ ਇੱਕ ਤਰ੍ਹਾਂ ਦਾ ਨਾਚ ਹੈ ਜੋ ਕਿਊਬਾਈ ਸੋਨ (੧੯੨੦ ਦੇ ਲਗਭਗ) ਅਤੇ ਖ਼ਾਸ ਕਰਕੇ ਅਫ਼ਰੀਕੀ-ਕਿਊਬਾਈ ਨਾਚ ਰੁੰਬਾ ਤੋਂ ਸ਼ੁਰੂ ਹੋਇਆ। ਇਸਦਾ ਸਬੰਧ ਆਮ ਤੌਰ 'ਤੇ ਸਾਲਸਾ ਸੰਗੀਤ-ਸ਼ੈਲੀ ਨਾਲ਼ ਹੈ ਪਰ ਕਈ ਵਾਰ ਇਹ ਬਾਕੀ ਤਪਤ-ਖੰਡੀ ਸੰਗੀਤਾਂ ਨਾਲ਼ ਵੀ ਨੱਚ ਲਿਆ ਜਾਂਦਾ ਹੈ।
ਇਹ ਕੈਰੇਬੀਅਨ, ਕੇਂਦਰੀ ਅਮਰੀਕਾ, ਦੱਖਣੀ ਅਮਰੀਕਾ ਅਤੇ ਨਾਲ਼ ਹੀ ਨਾਲ਼ ਉੱਤਰੀ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਏਸ਼ੀਆ 'ਤੇ ਮੱਧ ਪੂਰਬ ਦੇ ਕੁਝ ਦੇਸ਼ਾਂ ਵਿੱਚ ਪ੍ਰਸਿੱਧ ਹੈ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |