ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ
ਦਿੱਖ
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ |
---|
ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (Lua error in package.lua at line 80: module 'Module:Lang/data/iana scripts' not found., Kommunisticheskaya partiya Sovetskogo Soyuza; short: КПСС, KPSS) ਸੋਵੀਅਤ ਯੂਨੀਅਨ ਦੀ ਇੱਕੋ ਇੱਕ ਕਾਨੂੰਨੀ, ਹੁਕਮਰਾਨ ਪਾਰਟੀ ਸੀ। ਇਹ ਦੁਨੀਆ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਹੁੰਦੀ ਸੀ। ਇਹ ਪਾਰਟੀ 1912 ਵਿੱਚ ਬੋਲਸ਼ੇਵਿਕਾਂ (ਰੂਸੀ ਸੋਸ਼ਲ ਡੈਮੋਕ੍ਰੇਟਿਕ ਲੇਬਰ ਪਾਰਟੀ ਦੇ ਬਹੁਮਤ ਧੜੇ) ਨੇ ਬਣਾਈ ਸੀ। ਬੋਲਸ਼ੇਵਿਕ ਇੱਕ ਇਨਕਲਾਬੀ ਗਰੁੱਪ ਸੀ ਜਿਸਦਾ ਆਗੂ ਵਲਾਦੀਮੀਰ ਲੈਨਿਨ ਸੀ। ਇਸ ਪਾਰਟੀ ਨੇ 1917 ਵਿੱਚ ਅਕਤੂਬਰ ਇਨਕਲਾਬ ਦੇ ਬਾਅਦ ਸੱਤਾ ਹਥਿਆ ਲਈ ਸੀ। ਪਾਰਟੀ ਦੇ 29 ਅਗਸਤ 1991 ਨੂੰ ਭੰਗ ਕਰ ਦਿੱਤਾ ਗਿਆ ਸੀ।