ਹਾਈਡਰੋਜਨ ਜੋੜ
ਦਿੱਖ
ਹਾਈਡਰੋਜਨ ਜੋੜ ਜਾਂ ਹਾਈਡਰੋਜਨ ਬਾਂਡ ਇੱਕ ਇਲੈਕਟਰੋਨੈਗੇਟਿਵ ਪਰਮਾਣੂ ਅਤੇ ਨਾਈਟਰੋਜਨ, ਆਕਸੀਜਨ ਜਾਂ ਫ਼ਲੋਰੀਨ ਨਾਲ ਜੁੜੇ ਇੱਕ ਹਾਈਡਰੋਜਨ ਪਰਮਾਣੁ ਦੇ ਵਿੱਚ ਦੁਧਰੁਵ-ਦੁਧਰੁਵ ਖਿੱਚ ਦਾ ਨਤੀਜਾ ਹੁੰਦਾ ਹੈ। ਹਾਇਡਰੋਜਨ ਬੰਧਨ ਦੀ ਊਰਜਾ (ਲਗਭਗ 5 ਤੋਂ 30 ਕਿਲੋ ਜੂਲ/ਮੋਲ) ਇੱਕ ਕਮਜ਼ੋਰ ਸਹਿਯੋਜਕੀ (ਕੋਵੈਲੇਂਟ) ਜੋੜ (155 ਕਿਲੋ ਜੂਲ/ਮੋਲ) ਨਾਲ ਤੁਲਨੀ ਹੁੰਦੀ ਹੈ।