ਮੀਸ਼ੇਲ ਵੇਲਬੇਕ
ਦਿੱਖ
Michel Houellebecq | |
---|---|
ਜਨਮ | Michel Thomas 26 ਫਰਵਰੀ 1956 Réunion |
ਕਿੱਤਾ | ਨਾਵਲਿਸਟ, ਫ਼ਿਲਮਕਾਰ ਅਤੇ ਕਵੀ |
ਵੈੱਬਸਾਈਟ | |
www |
ਮੀਸ਼ੇਲ ਵੇਲਬੇਕ (ਫ਼ਰਾਂਸੀਸੀ: [miʃɛl wɛlbɛk]; ਜਨਮ Michel Thomas; 26 ਫਰਵਰੀ 1956)Réunion ਮੀਸ਼ੇਲ ਵੇਲਬੇਕ ਇੱਕ ਫਰਾਂਸੀਸੀ ਨਾਵਲਿਸਟ, ਫ਼ਿਲਮਕਾਰ ਅਤੇ ਕਵੀ ਹਨ। ਓਹ ਆਪਣੇ ਨਵੇਂ ਨਾਵਲ ਸਬਮਿਸ਼ਨ ਕਾਰਣ ਕਾਫੀ ਚਰਚਾ ਵਿੱਚ ਹਨ। ਨਾਵਲ ਅਨੁਸਾਰ ਸਾਲ 2022 ਤੱਕ ਫ਼ਰਾਂਸ ਦਾ ਇਸਲਾਮੀਕਰਣ ਹੋ ਜਾਵੇਗਾ.ਦੇਸ਼ ਵਿੱਚ ਮੁਸਲਮਾਨ ਰਾਸ਼ਟਰਪਤੀ ਹੋਵੇਗਾ ਅਤੇ ਔਰਤਾਂ ਨੂੰ ਨੌਕਰੀ ਛੱਡਣ ਲਈ ਪ੍ਰੇਰਿਤ ਕੀਤਾ ਜਾਵੇਗਾ .ਵਿਸ਼ਵਵਿਦਿਆਲਆਂ ਵਿੱਚ ਕੁਰਆਨ ਪੜ੍ਹਾਈ ਜਾਵੇਗੀ .