ਅਫ਼ਰੀਕਾ ਲਈ ਧੱਕਾ-ਮੁੱਕੀ
ਦਿੱਖ
"ਅਫ਼ਰੀਕਾ ਲਈ ਧੱਕਾ-ਮੁੱਕੀ" (English: Scramble for Africa; ਅਫ਼ਰੀਕਾ ਦੀ ਵੰਡ ਜਾਂ ਅਫ਼ਰੀਕਾ ਉੱਤੇ ਫ਼ਤਿਹ ਵੀ ਆਖਿਆ ਜਾਂਦਾ ਹੈ) 1881 ਤੋਂ 1914 ਤੱਕ ਦੇ ਨਵੇਂ ਸਾਮਰਾਜਵਾਦ ਦੇ ਜੁੱਗ ਦੌਰਾਨ ਯੂਰਪੀ ਤਾਕਤਾਂ ਵੱਲੋਂ ਅਫ਼ਰੀਕੀ ਇਲਾਕਿਆਂ ਉੱਤੇ ਹੱਲਾ, ਕਬਜ਼ਾ, ਬਸਤੀਵਾਦ ਅਤੇ ਚੜ੍ਹਾਈ ਕਰਨਾ ਸੀ। 1870 ਵਿੱਚ ਅਫ਼ਰੀਕਾ ਦਾ 10% ਹਿੱਸਾ ਯੂਰਪੀ ਪ੍ਰਬੰਧ ਹੇਠ ਸੀ; 1914 ਹੁੰਦਿਆਂ ਇਹ 90% ਹੋ ਗਿਆ ਅਤੇ ਸਿਰਫ਼ ਅਬੀਸੀਨੀਆ (ਇਥੋਪੀਆ) ਅਤੇ ਲਾਈਬੇਰੀਆ ਅਜ਼ਾਦ ਬਚੇ ਸਨ। 1884 ਦੀ ਬਰਲਿਨ ਕਾਨਫ਼ਰੰਸ, ਜਿਸਨੇ ਅਫ਼ਰੀਕਾ ਵਿੱਚ ਯੂਰਪੀ ਬਸਤੀਵਾਦ ਅਤੇ ਵਪਾਰ ਨੂੰ ਦਰੁਸਤ ਰੱਖਿਆ, ਨੂੰ ਇਸ ਕਾਰਵਾਈ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।[1]
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਹਵਾਲੇ
[ਸੋਧੋ]- ↑ Brantlinger, Patrick (1985). "Victorians and Africans: The Genealogy of the Myth of the Dark Continent". Critical Inquiry. 12 (1): 166–203. doi:10.1086/448326. JSTOR 1343467.